ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ ਚਲ ਵਸੇ
ਜਲੰਧਰ, 1 ਜੁਲਾਈ : ਪੰਜਾਬ ਵਿਚ ਸਿੱਖ ਸੰਘਰਸ਼ ਦੌਰਾਨ ਹੋਈਆਂ ਮਨੁੱਖੀ ਅਧਿਕਾਰ ਉਲੰਘਣਾਵਾਂ ਦੇ ਪ੍ਰਭਾਵਿਤ ਲੋਕਾਂ ਅਤੇ ਰਾਜ ਅੰਦਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ-ਸੁਣੀ ਜਾਵੇਗੀ ਕਿ ਦੇਸ਼ ਭਰ ਵਿਚ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰਨ ਅਤੇ ਖ਼ਾਸਕਰ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਦਾ ਉਠਾਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਰਾਮ ਨਾਰਾਇਣ ਕੁਮਾਰ ਨੇ 28 ਜੂਨ ਨੂੰ ਆਪਣੇ ਕਾਠਮੰਡੂ ਸਥਿਤ ਗ੍ਰਹਿ ਵਿਖੇ ਅੰਤਿਮ ਸਵਾਸ ਲਏ।
ਕਾਫ਼ੀ ਸਮਾਂ ਦਿੱਲੀ ਵਿਚ ਰਹੇ ਸਰਗਰਮ, ਜਾਗਰੂਕ ਅਤੇ ਸਿਰੜੀ ਸ੍ਰੀ ਰਾਮ ਨਾਰਾਇਣ ਕੁਮਾਰ ਮਨੁੱਖੀ ਅਧਿਕਾਰਾਂ ਬਾਰੇ ਕਈ ਪੁਸਤਕਾਂ ਦੇ ਰਚੇਤਾ ਸਨ। 'ਰਿਡਿਊਸਡ ਟੂ ਐਸ਼ਿਜ਼, ਇਨਸਰਜੈਂਸੀ ਐਂਡ ਹਿਊਮਨ ਰਾਈਟਸ ਇਨ ਪੰਜਾਬ' ਨਾਂਅ ਦੀ ਪੁਸਤਕ ਉਨਖ਼ਾਂ ਨੇ ਹੋਰ ਮਨੁੱਖੀ ਅਧਿਕਾਰ ਕਾਰਕੁਨਾਂ ਅਮਰੀਕ ਸਿੰਘ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਨਾਲ ਮਿਲ ਕੇ ਲਿਖੀ ਸੀ। 'ਟੈਰਰ ਇਨ ਪੰਜਾਬ, ਨੈਰੈਟਿਵਜ਼, ਨਾਲੇਜ ਐਂਡ ਟਰੁੱਥ' ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਉਨਖ਼ਾਂ ਦੀ ਇਕ ਹੋਰ ਪੁਸਤਕ ਸੀ। ਉਨਖ਼ਾਂ ਦੀ ਪੁਸਤਕ 'ਸਿੱਖ ਸਟਰੱਗਲ, ਉਰਿਜਿਨ, ਐਵੋਲਿਊਸ਼ਨ ਐਂਡ ਪਰੈਜ਼ੈਂਟ ਫ਼ੇਸ' 1991 ਵਿਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਉਨਖ਼ਾਂ ਦੇ ਸਹਿ ਲੇਖਕ ਜਾਰਜ ਸਿਬੱਰਰ ਸਨ। ਮਨੁੱਖੀ ਅਧਿਕਾਰਾਂ ਸੰਬੰਧੀ ਉਨਖ਼ਾਂ ਦੀ ਇਕ ਹੋਰ ਪੁਸਤਕ 'ਕ੍ਰਿਟੀਕਲ ਰੀਡਿੰਗਜ਼ ਇਨ ਹਿਊਮਨ ਰਾਈਟਸ ਐਂਡ ਪੀਸ' ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਰਾਮ ਨਾਰਾਇਣ ਕੁਮਾਰ ਨੇ ਆਪਣੇ ਜੀਵਨ ਕਾਲ ਵਿਚ ਪੰਜਾਬ, ਜੰਮੂ-ਕਸ਼ਮੀਰ, ਉੱਤਰ-ਪੂਰਬੀ ਭਾਰਤ ਅਤੇ ਨਿਪਾਲ ਵਿਚ ਸਰਕਾਰੀ ਅੱਤਵਾਦ ਦਾ ਸ਼ਿਕਾਰ ਹੋਏ ਲੋਕਾਂ ਲਈ ਕੰਮ ਕੀਤਾ। ਉਨਖ਼ਾਂ ਨੇ 'ਕਮੇਟੀ ਫ਼ਾਰ ਇਨਫ਼ਰਮੇਸ਼ਨ ਐਂਡ ਇਨੀਸ਼ੀਏਟਿਵ ਆਨ ਪੰਜਾਬ' ਅਤੇ 'ਕਮੇਟੀ ਫ਼ਾਰ ਕੋਆਰਡੀਨੇਸ਼ਨ ਆਨ ਡਿਸਅਪੀਰੈਂਸਿਜ਼ ਇਨ ਪੰਜਾਬ' ਦੀ ਸਥਾਪਨਾ ਅਤੇ ਉਸ ਦੇ ਕਾਰਜ ਵਿਚ ਮੋਹਰੀ ਭੂਮਿਕਾ ਅਦਾ ਕੀਤੀ ਸੀ। ਪੰਜਾਬ ਵਿਚ ਲਾਪਤਾ ਹੋਏ ਲੋਕਾਂ ਲਈ ਕਮਿਸ਼ਨ ਸਥਾਪਿਤ ਨਾ ਕੀਤੇ ਜਾਣ ਦੇ ਪ੍ਰਤੀਕਰਮ ਵਜੋਂ ਉਨਖ਼ਾਂ ਨੇ 'ਕਮੇਟੀ ਫ਼ਾਰ ਕੋਆਰਡੀਨੇਸ਼ਨ ਆਨ ਡਿਸਅਪੀਰੈਂਸਿਜ਼ ਇਨ ਪੰਜਾਬ' ਨੇ 'ਪੀਪਲਜ਼ ਕਮਿਸ਼ਨ' ਦੀ ਸਥਾਪਨਾ ਕੀਤੀ ਸੀ ਜਿਸ ਨੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਪ੍ਰਭਾਵਿਤ ਲੋਕਾਂ ਦੀ ਜਨਤਕ ਸੁਣਵਾਈ ਸ਼ੁਰੂ ਕੀਤੀ ਸੀ। ਉਨਖ਼ਾਂ ਦੇ ਇਸ ਕਦਮ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਜਮੋਲੀ 52 ਤੇ ਤਾਜ 'ਚ 72 ਘੰਟੇ ਤਕ ਨਹੀਂ ਤੇ ਅਕਾਲ ਤਖ਼ਤ 'ਤੇ 24 ਘੰਟਿਆਂ ਹੀ ਵਿਚ ਟੈਂਕ ਤੇ ਤੋਪਾਂ ਨਾਲ ਹਮਲਾ
ਚੰਡੀਗੜ੍ਹ, 1 ਜੁਲਾਈ (ਜਗਤਾਰ ਭੁੱਲਰ) : ਸਿੱਖ ਇਤਿਹਾਸ ਦੇ ਅਣਮੁੱਲੇ ਖ਼ਜ਼ਾਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਸਰਕਾਰ ਵਲੋਂ ਸਾਕਾ ਨੀਲਾ ਤਾਰਾ ਦੀ ਕਾਰਵਾਈ ਖ਼ਤਮ ਹੋਣ 'ਤੇ ਸਾਜਸ਼ ਤਹਿਤ 7 ਜੂਨ ਇਕ ਵਜੇ ਰਾਕਟ ਲਾਂਚਰ ਸੁੱਟ ਕੇ ਅੱਗ ਲਗਾਉਣ ਦੇ ਕਾਰੇ ਨੂੰ ਸਿੱਖ ਬੁੱਧੀਜੀਵੀਆਂ ਦੀ ਬਣੀ ਤੱਥ ਖੋਜ ਕਮੇਟੀ ਵਲੋਂ ਸਬੂਤਾਂ ਦੇ ਆਧਰਤ ਤਾਜ਼ਾ ਰੀਪੋਰਟ ਜੱਗ ਜ਼ਾਹਰ ਕਰਨ 'ਤੇ ਭਾਰਤ ਸਰਕਾਰ ਵਲੋਂ ਮੰਦਭਾਵਨਾ ਨਾਲ ਕੀਤੇ ਬਲਿਊ ਸਟਾਰ ਅਪਰੇਸ਼ਨ ਦੀ ਇਕ ਵਾਰ ਫਿਰ ਯਾਦ ਤਾਜ਼ਾ ਹੋਣ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਪੰਚਾਇਤ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਯਾਦਵਿੰਦਰ ਸਿੰਘ ਸਿੱਧੂ ਨੇ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਪਵਿੱਤਰ ਧਾਰਮਕ ਅਸਥਾਨ ਹਰਮਿੰਦਰ ਸਾਹਿਬ 'ਤੇ ਬਦਨੀਯਤੀ ਭਰੇ ਇਕ ਘਿਨਾਉਣੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਮੋਲੀ ਪਿੰਡ ਵਿਚ ਖ਼ਤਰਨਾਕ ਡਾਕੂ ਘਨਸ਼ਾਮ ਕੇਵਟ ਨਾਲ 52 ਘੰਟੇ ਚਲੇ ਮੁਕਾਬਲੇ ਵਿਚ ਪਿੰਡ ਵਾਸੀਆਂ ਦੇ ਜਾਨ ਮਾਲ ਦਾ ਖਿਆਲ ਰਖਦਿਆਂ ਟੈਂਕ, ਤੋਪਾਂ ਦੀ ਵਰਤੋਂ ਨਹੀਂ ਕੀਤੀ ਗਈ। ਤਾਜ ਹੋਟਲ ਬੰਬੇ ਵਿਚ 72 ਘੰਟੇ ਤਕ ਤੋਪਾਂ ਨਹੀਂ ਚਲਾਈਆਂ ਪਰ ਹਰਿਮੰਦਰ ਸਾਹਿਬ ਵਿਚ 24 ਘੰਟਿਆਂ ਵਿਚ ਹੀ ਤੋਪਾਂ ਤੇ ਟੈਂਕ ਚਾੜ੍ਹ ਦਿਤੇ। ਰਤਨ ਟਾਟਾ ਦੇ ਹੋਟਲ ਦੇ ਇਕ ਹਿੱਸੇ ਨੂੰ ਲੱਗੀ ਅੱਗ ਨੂੰ ਤਾਂ ਸਰਕਾਰ ਚਾਲੂ ਮੁਕਾਬਲੇ ਵਿਚ ਹੀ ਬੁਝਾਉਣ ਲੱਗ ਪਈ ਜਦਕਿ ਸਿੱਖ ਧਰਮ ਦੇ ਬਹੁਮਲੇ ਖ਼ਜ਼ਾਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਸਾਜਸ਼ ਤਹਿਤ ਸਾੜਨਾ ਸਿੱਖਾਂ ਨੂੰ ਅਪਣੇ ਦੇਸ਼ ਵਿਚ ਹੀ ਗ਼ੁਲਾਮੀ ਦਾ ਅਹਿਸਾਸ ਕਰਾਉਣਾ ਹੈ। ਸ. ਸਿੱਧੂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ 25 ਸਾਲ ਬੀਤਣ 'ਤੇ ਵੀ ਅੱਜ ਤਕ ਇਸ ਘਿਨਾਉਣੇ ਕਾਰੇ ਦੀ ਮੁਆਫ਼ੀ ਨਹੀਂ ਮੰਗੀ ਜਿਸ ਵਿਚ 6 ਸਾਲ ਪੰਥਕ ਕਹਾਉਣ ਵਾਲੇ ਬਾਦਲ ਤੇ ਭਾਈਵਾਲਾ ਰਾਜ ਕੀਤਾ। ਜੇਕਰ ਹੁਣ ਵੀ ਇਸ ਘਿਨਾਉਣੀ ਕਾਰਵਾਈ ਦੀ ਮੁਆਫ਼ੀ ਦਾ ਸੰਸਦ ਵਿਚ ਮਤਾ ਪਾਸ ਕੀਤਾ ਜਾਵੇ ਤਾਂ ਕੁੱਝ ਹੱਦ ਤਕ ਸਿੱਖਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲੱਗ ਸਕਦੀ ਹੈ।
 |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਜਿਗਾ ਕਲਗ਼ੀ' ਬਨਾਮ ਮਹਾਰਾਜਾ ਰਣਜੀਤ ਸਿੰਘ ਦੇ 'ਤੋਸ਼ੇਖ਼ਾਨੇ ਵਾਲੀ ਕਲਗ਼ੀ'
ਪਟਿਆਲਾ, 1 ਜੁਲਾਈ (ਹਰਦੀਪ ਸਿੰਘ) : ਖ਼ਾਲਸਾ ਸਿਰਜਣਾ ਦੇ 300 ਸਾਲਾ ਦਿਵਸ ਮੌਕੇ ਅਤੇ ਮਗਰੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 300 ਸਾਲਾ ਦੌਰਾਨ 1999 ਅਤੇ 2004 ਵਿਚ ਜਿਸ ਤਰ੍ਹਾਂ ਰਾਏ ਅਜ਼ੀਜ਼ ਉੱਲਾ ਖ਼ਾਨ ਵਲੋਂ ਗੰਗਾ ਸਾਗਰ ਪੰਜਾਬ ਵਿਚ ਲਿਆਂਦਾ ਗਿਆ ਅਤੇ ਇਸ ਸਬੰਧੀ ਸਿੱਖ ਕੌਮ ਵਲੋਂ ਉਸ ਗੰਗਾ ਸਾਗਰ ਨੂੰ ਬੇਅੰਤ ਮਾਇਆ ਭੇਂਟ ਕੀਤੀ ਗਈ, ਉਸੇ ਤਰਜ਼ ਉਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇੰਗਲੈਂਡ ਦੇ ਅਲਬਰਟ ਮਿਉਜ਼ੀਅਮ ਤੋਂ ਲਿਆਂਦੀ ਗਈ ਕਲਗ਼ੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਕਰ ਦਿਤਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਦੋ ਦਹਾਕਿਆਂ ਦੌਰਾਨ ਸਿੱਖ ਕੌਮ ਦੀ ਅਪਣੇ ਗੁਰੂਆਂ ਪ੍ਰਤੀ ਸ਼ਰਧਾ ਦਾ ਸ਼ੋਸ਼ਣ ਕਰਨ ਲਈ ਕਈ ਅਜਿਹੇ ਸਾਕੇ ਸਾਹਮਣੇ ਆਏ ਸਨ ਜਿਨ੍ਹਾਂ ਦੌਰਾਨ ਗੁਰੂ ਸਾਹਿਬ ਦਾ ਪੈਰਾਂ ਵਾਲਾ ਜੋੜਾ ਅਤੇ ਉਨ੍ਹਾਂ ਦੇ ਸ਼ਸ਼ਤਰ ਤਿਆਰ ਕਰ ਕੇ ਮਾਇਆ ਲੁੱਟੀ ਗਈ ਪਰ ਮਗਰੋਂ ਇਨ੍ਹਾਂ ਦਾ ਪਰਦਾਫ਼ਾਸ਼ ਹੋਣ 'ਤੇ ਕੌਮ ਨੂੰ ਸ਼ਰਮਿੰਦਗੀ ਉਠਾਣੀ ਪਈ। ਕਲਗ਼ੀ ਸਬੰਧੀ ਅਜੇ ਤਕ ਵਿਦਵਾਨਾਂ ਵਲੋਂ ਫ਼ੈਸਲਾ ਨਹੀਂ ਲਿਆ ਜਾ ਸਕਿਆ ਕਿ ਇਹ ਕਲਗ਼ੀ ਕੀ ਵਾਕਿਆ ਹੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਕਲਗ਼ੀ ਹੈ? ਬਹੁਤੇ ਵਿਦਵਾਨ ਕੇਵਲ ਕਮਲਜੀਤ ਸਿੰਘ ਬੋਪਾਰਾਏ ਅਤੇ ਸ. ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਵਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਹੀ ਸਹੀ ਮੰਨ ਰਹੇ ਹਨ। ਉਂਜ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਉਨ੍ਹਾਂ ਨੇ ਇੰਗਲੈਂਡ ਤੋਂ ਇਹ ਕਲਗ਼ੀ ਮੰਗਵਾਉਣ ਲਈ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਕਾਰਵਾਈ ਕੀਤੀ ਸੀ। ਮਗਰੋਂ ਮੌਜੂਦਾ ਪ੍ਰਧਾਨ ਨੇ ਇਸ ਸਬੰਧੀ ਇਕ ਕਮੇਟੀ ਦਾ ਗਠਨ ਵੀ ਕੀਤਾ ਸੀ ਜੋ ਇੰਗਲੈਂਡ ਦਾ ਦੌਰਾ ਕਰ ਕੇ ਆਈ ਸੀ। ਇਸ ਕਮੇਟੀ 'ਚ ਮਰਹੂਮ ਡਾ. ਖੜਕ ਸਿੰਘ, ਸ. ਕ੍ਰਿਪਾਲ ਸਿੰਘ, ਸ. ਸੁਰਜੀਤ ਸਿੰਘ ਗਾਂਧੀ, ਡਾ. ਮਹਿੰਦਰ ਸਿੰਘ, ਵਰਿਆਮ ਸਿੰਘ ਸਕੱਤਰ, ਸਿਮਰਜੀਤ ਸਿੰਘ ਕੰਗ ਆਦਿ ਵਿਦਵਾਨ ਪਾਏ ਗਏ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੱਧੀ ਦਰਜਨ ਤੋਂ ਜ਼ਿਆਦਾ ਵਿਦਵਾਨਾਂ ਨਾਲ 'ਕਲਗ਼ੀ' ਸਬੰਧੀ ਗੱਲਬਾਤ ਕੀਤੀ ਗਈ ਪਰ ਕਿਸੇ ਵੀ ਵਿਦਵਾਨ ਨੇ ਇਸ ਸਬੰਧੀ ਕੁੱਝ ਵੀ ਕਹਿਣਾ ਮੁਨਾਸਬ ਨਾ ਸਮਝਿਆ। ਸਿਰਫ਼ ਇਨਾਂ ਹੀ ਆਖਿਆ ਕਿ ਜੋ ਪੱਖ ਸ਼੍ਰੋਮਣੀ ਕਮੇਟੀ ਰਾਹੀਂ ਕਲਗ਼ੀ ਲਿਆਉਣ ਵਾਲਿਆਂ ਨੇ ਰੱਖੇ ਹਨ, ਉਨ੍ਹਾਂ ਨੂੰ ਹੀ ਜਾਇਜ਼ ਮੰਨਿਆ ਜਾ ਸਕਦਾ ਹੈ। ਚੇਤੇ ਰਹੇ ਕਿ ਪ੍ਰੋ. ਬਡੂੰਗਰ ਨੇ ਬੀਤੇ ਦਿਨ ਕਿਹਾ ਸੀ ਕਿ ਇਹ ਕਲਗ਼ੀ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੈ ਤੇ ਅੱਜ ਉਨ੍ਹਾਂ ਨੇ ਇਸ ਸਬੰਧੀ ਅਪਣਾ ਬਿਆਨ ਸਪੱਸ਼ਟ ਕਰਦਿਆਂ ਆਖਿਆ ਕਿ ਕਲਗ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ। ਇਹ 1849 ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਜਦੋਂ ਮਹਾਰਾਜਾ ਦਲੀਪ ਸਿੰਘ 5 ਸਾਲ ਗਿਆਰਾਂ ਮਹੀਨੇ ਦਾ ਸੀ ਤਾਂ ਪੰਜਾਬ ਉਪਰ ਅੰਗਰੇਜ਼ ਸਰਕਾਰ ਵਲੋਂ ਸਿੱਖ ਰਾਜ ਉਪਰ ਲਾਏ ਗਏ ਹਰਜਾਨੇ ਵਜੋਂ ਸ਼ਾਹੀ ਤੋਸ਼ੇਖ਼ਾਨੇ ਅਤੇ ਪੰਜਾਬ ਨੂੰ ਜ਼ਬਤ ਕਰ ਲੈਣ ਦੀ ਕਾਰਵਾਈ ਦੌਰਾਨ ਲਾਰਡ ਡਲਹੌਜ਼ੀ ਅਪਣੇ ਨਾਲ ਇੰਗਲੈਂਡ ਲੈ ਗਿਆ ਸੀ। ਪ੍ਰੋ. ਬਡੂੰਗਰ ਨੇ ਦਾਅਵਾ ਕੀਤਾ ਕਿ ਚਮਕੌਰ ਗੜ੍ਹੀ ਦੀ ਜੰਗ ਦੌਰਾਨ 1704 ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸ਼ਸਤਰ ਅਤੇ 'ਜਿਗਾ ਕਲਗ਼ੀ' ਭਾਈ ਸੰਗਤ ਸਿੰਘ ਦੇ ਸੀਸ 'ਤੇ ਸਜਾ ਦਿਤੀ ਸੀ ਜਿਨ੍ਹਾਂ ਨੂੰ ਸ਼ਹੀਦ ਕਰਨ ਮਗਰੋਂ ਸੂਬਾ ਸਰਹੰਦ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਨੇ ਉਨ੍ਹਾਂ ਦਾ ਸਿਰ ਕਲਮ ਕਰ ਕੇ ਸੂਬੇ ਦੇ ਦਰਬਾਰ 'ਚ ਪੇਸ਼ ਕੀਤਾ ਸੀ ਅਤੇ ਉਸ ਸੀਸ ਉਪਰ ਲੱਗੀ ਕਲਗ਼ੀ ਨੂੰ ਵਜ਼ੀਰ ਨੇ ਲਾਹੌਰ ਦਰਬਾਰ 'ਚ ਪੇਸ਼ ਕਰ ਦਿਤਾ ਸੀ। ਇਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫ਼ਤਿਹ ਕੀਤਾ ਤਾਂ ਇਹ ਕਲਗ਼ੀ ਉਨ੍ਹਾਂ ਅਪਣੇ ਤੋਸ਼ੇਖ਼ਾਨੇ 'ਚ ਰੱਖ ਲਈ ਜੋ ਲਾਰਡ ਡਲਹੌਜ਼ੀ ਰਾਹੀਂ ਇੰਗਲੈਂਡ ਦੇ ਅਲਬਰਟ ਮਿਊਜ਼ੀਅਮ 'ਚ ਚਲੀ ਗਈ। ਬੀਤੇ ਦਿਨ ਸ੍ਰੀ ਅੰਮ੍ਰਿਤਸਰ ਲਿਆਂਦੀ ਗਈ ਕਲਗ਼ੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ ਸੇਵਾਦਾਰ ਰਣਜੀਤ ਸਿੰਘ ਨੇ ਵੀ ਪਹਿਲਾਂ ਸਵਾਲ ਉਠਾਏ ਸਨ ਕਿ ਇਸ ਦੇ ਅਸਲ ਹੋਣ ਬਾਰੇ ਅਸਪੱਸਟਤਾ ਦੂਰ ਕਰ ਲਈ ਜਾਵੇ। ਇਸ ਤਰ੍ਹਾਂ ਜਦੋਂ ਇਹ ਕਲਗ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਸ਼ੋਭਿਤ ਕਰ ਦਿਤੀ ਗਈ ਹੈ ਤਾਂ ਹੁਣ ਕੌਮ ਅੰਦਰ ਅਜੇ ਵੀ ਬਹੁਤੇ ਲੋਕ ਅਤੇ ਵਿਦਵਾਨ ਕਲਗ਼ੀ ਦੇ ਕੈਮੀਕਲ ਟੈਸਟ ਕਰਵਾਉਣ ਦੀ ਮੰਗ ਕਰ ਰਹੇ ਹਨ ਅਤੇ ਆਖਿਆ ਜਾ ਰਿਹਾ ਹੈ ਕਿ ਜੇ ਇਹ ਕਲਗ਼ੀ ਵਾਕਿਆ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਗਾ ਕਲਗ਼ੀ ਹੈ ਤਾਂ ਇਸ ਨੂੰ ਇੰਗਲੈਂਡ ਤੋਂ ਚੁਪ-ਚੁਪੀਤੇ ਹੀ ਕਿਉਂ ਲੈ ਆਂਦਾ ਗਿਆ ਅਤੇ ਇਸ ਦੀ ਪੰਜਾਬ ਵਾਪਸੀ ਸਬੰਧੀ ਉਥੋਂ ਦੀਆਂ ਸਿੱਖ ਸੰਗਤਾਂ ਨੂੰ ਭਰੋਸੇ ਵਿਚ ਕਿਉਂ ਨਹੀ ਲਿਆ ਗਿਆ?
ਟਰੇਨਿੰਗ ਲੈ ਰਹੇ ਪਾਇਲਟ ਨੇ ਪਿੰਡ ਨੇੜੇ ਖੇਤਾਂ 'ਚ ਬੰਬ ਸੁਟਿਆ
ਸਿੱਧਵਾਂ ਬੇਟ, 1 ਜੁਲਾਈ (ਕੁਲਵਿੰਦਰ ਸਿੰਘ ਚੰਦੀ) : ਸਿਧਵਾਂਬੇਟ ਦੀ ਚਰਚਿਤ ਐਸ.ਕੇ.ਰੇਂਜ ਏਅਰਫ਼ੋਰਸ ਹਲਵਾਰਾਂ ਦੇ ਟਰੇਨਿੰਗ ਸੈਂਟਰ ਵਜੋਂ ਜਾਣੀ ਜਾਂਦੀ ਹੈ ਤੇ 1372 ਏਕੜ ਜ਼ਮੀਨ ਵਿਚ ਬਣੀ ਐਸ.ਕੇ. ਰੇਂਜ ਕਦੇ ਇਲਾਕੇ ਦੇ ਕਿਸਾਨਾਂ ਨੂੰ ਠੇਕੇ 'ਤੇ ਖੇਤੀ ਕਰਨ ਲਈ ਸਰਕਾਰ ਵਲੋਂ ਦਿਤੀ ਜਾਂਦੀ ਸੀ ਪਰ ਕੁੱਝ ਸਮਾਂ ਪਹਿਲਾਂ ਇਸ ਜ਼ਮੀਨ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਕੋਲੋਂ ਛੁਡਵਾ ਕੇ ਚਾਰਦੀਵਾਰੀ ਕਰ ਦਿਤੀ। ਇਥੇ ਹੀ ਬੱਸ ਨਹੀਂ ਹਰ ਰੋਜ਼ ਟਰੇਨਿੰਗ ਸੈਂਟਰ ਵਿਚ ਨਵੇਂ ਤਿਆਰ ਕੀਤੇ ਜਾਂਦੇ ਪਾਇਲਟਾਂ ਨੂੰ ਟਰੇਨਿੰਗ ਦੇਣ ਲਈ ਹਲਵਾਰਾ, ਪਠਾਨਕੋਟ, ਅੰਬਾਲਾ ਸਮੇਤ ਕਈ ਸੈਂਟਰਾਂ ਤੋਂ ਟਰੇਨਿੰਗ ਕਰਨ ਲਈ ਇਥੇ ਬੰਬਾਰੀ ਕੀਤੀ ਜਾਂਦੀ ਹੈ। ਇਸੇ ਲੜੀ ਤਹਿਤ ਬੀਤੀ ਰਾਤ 9.30 ਵਜੇ ਪਿੰਡ ਸੋਢੀਵਾਲ ਦੇ ਨੇੜੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨ ਜਗਦੀਪ ਸਿੰਘ ਨੇ ਦਸਿਆ ਕਿ ਹਰ ਰੋਜ਼ ਦੀ ਤਰਖ਼ਾਂ ਜਹਾਜ਼ ਫ਼ਾਇਰਿੰਗ ਕਰ ਰਹੇ ਸਨ ਕਿ ਅਚਾਨਕ ਹੀ ਜਿਥੇ ਉਹ ਕੰਮ ਕਰ ਰਿਹਾ ਸੀ 500 ਪੌਡ ਦਾ ਇਕ ਬੰਬ ਉਸ ਦੇ ਕੋਲ ਹੀ ਆ ਡਿੱਗਾ ਤੇ ਫੱਟ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੰਬ ਫੱਟਣ ਨਾਲ 10 ਫੁੱਟ ਡੂੰਘਾ ਟੋਇਆ ਹੋ ਗਿਆ ਅਤੇ ਇਸ ਦੇ ਧਮਾਕੇ ਅਵਾਜ਼ 10 ਕਿਲੋਮੀਟਰ ਦੂਰ ਤਕ ਸੁਣਾਈ ਦਿਤੀ। ਪਿੰਡ ਤੋਂ ਕੁੱਝ ਦੂਰੀ 'ਤੇ ਖੇਤਾਂ ਵਿਚ ਡਿੱਗੇ ਇਸ ਬੰਬ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਥਾਣਾ ਸਿਧਵਾਂਬੇਟ ਦੇ ਐਸ.ਐਚ.ਓ. ਬਲਵੀਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਏਅਰਫ਼ੋਰਸ ਹਲਵਾਰਾ ਤੇ ਐਸ.ਕੇ. ਰੇਂਜ ਦੀ ਏਅਰਫ਼ੋਰਸ ਨੂੰ ਸੂਚਿਤ ਕੀਤਾ। ਏਅਰਫ਼ੋਰਸ ਹਲਵਾਰਾ ਵਲੋਂ ਅਫ਼ਸਰ ਪੀ.ਸਿੰਘ ਨੇ ਦਸਿਆ ਕਿ ਟਰੇਨਿੰਗ ਪਾਇਲਟ ਨੇ ਰਾਤ ਦੇ ਹਨੇਖ਼ਰੇ ਕਾਰਨ ਗ਼ਲਤੀ ਨਾਲ ਬੰਬ ਟਰੇਨਿੰਗ ਪੁਆਇੰਟ ਤੋਂ ਪਾਸੇ ਹੱਟ ਕੇ ਸੁਟਿਆ। ਸਰਪੰਚ ਇਕਬਾਲ ਸਿੰਘ ਨੇ ਬੰਬ ਦੇ ਟੁਕੜੇ ਦਿਖਾਉਂਦਿਆਂ ਕਿਹਾ ਕਿ ਐਸ.ਕੇ. ਰੇਂਜ ਤੋਂ ਅਨਜਾਣ ਨਵੇਂ ਪਾਇਲਟ ਰੇਂਜ ਦੀ ਬਜਾਏ ਪਿੰਡ ਨੇੜਲੇ ਖੇਤਾਂ ਨੂੰ ਹੀ ਅਪਣਾ ਨਿਸ਼ਾਨਾ ਬਣਾਉਂਦੇ ਹਨ ਜੇਕਰ ਬੰਬ ਖੇਤਾਂ ਦੀ ਥਾਂ ਪਿੰਡ ਵਿਚ ਜਾ ਡਿੱਗਦਾ ਤਾਂ ਬਹੁਤ ਜਾਨੀ, ਮਾਲੀ ਨੁਕਸਾਨ ਹੋਣਾ ਸੀ। ਉਨਖ਼ਾਂ ਕਿਹਾ ਕਿ ਉਹ ਐਸ.ਐਚ.ਓ. ਸਿਧਵਾਂਬੇਟ ਨੂੰ ਨਾਲ ਲੈ ਕੇ ਐਸ.ਐਸ.ਪੀ. ਅਤੇ ਐਸ.ਡੀ.ਐਮ. ਨੂੰ ਮੰਗ ਪੱਤਰ ਦੇਣਗੇ
ਆਸਟਰੇਲੀਆ ਦੀ ਫ਼ੌਜ 'ਚ ਸਿੱਖਾਂ ਨੂੰ ਭਰਤੀ ਕਰਨ ਲਈ ਮੁਹਿੰਮ
ਚੰਡੀਗੜ, 1 ਜੁਲਾਈ (ਜ਼ਾਹਿਦਾ): ਇਕ ਪਾਸੇ ਤਾਂ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ 'ਤੇ ਨਸਲੀ ਹਮਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਆਸਟਰੇਲੀਆ ਦੀ ਫ਼ੌਜ ਵਿਚ ਵੱਡੇ ਪੱਧਰ 'ਤੇ ਸਿੱਖਾਂ ਦੀ ਭਰਤੀ ਕਰਨ ਲਈ ਮੁਹਿੰਮ ਛੇੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖਾਂ ਦੀ ਫ਼ੌਜ ਵਿਚ ਭਰਤੀ ਨੂੰ ਹੁਲਾਰਾ ਦੇਣ ਲਈ ਅਜਿਹਾ ਹੈਲਮਟ ਤਿਆਰ ਕੀਤਾ ਗਿਆ ਹੈ ਜਿਹੜਾ ਪਗੜੀ ਉਤੋਂ ਵੀ ਅਰਾਮ ਨਾਲ ਪਹਿਨਿਆ ਜਾ ਸਕੇਗਾ। ਫ਼ੌਜ ਦੇ ਮੁਖੀ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਨਵੀਂ ਮੁਹਿੰਮ ਨਾਲ ਸਿੱਖਾਂ ਤੇ ਅਰਬਾਂ ਦੇ ਫ਼ੌਜ ਵਿਚ ਵੱਡੀ ਗਿਣਤੀ ਵਿਚ ਭਰਤੀ ਹੋਣ ਦੀ ਉਮੀਦ ਹੈ। ਫ਼ੌਜੀ ਕਮਾਂਡਰ ਟਿਮ ਬਾਰੇਟ ਨੇ ਕਿਹਾ ਕਿ ਫ਼ੌਜ ਇਸ ਅਕਸ ਨੂੰ ਬਦਲਣਾ ਚਾਹੁੰਦੀ ਹੈ ਕਿ ਇਸ ਵਿਚ ਕੁੱਝ ਕੌਮਾਂ ਨਾਲ ਠੀਕ ਢੰਗ ਨਾਲ ਵਰਤਾਅ ਨਹੀਂ ਕੀਤਾ ਜਾਂਦਾ। ਉਨਖ਼ਾਂ ਕਿਹਾ ਕਿ ਅਗਲੇ ਮਹੀਨੇ ਤੋਂ ਇਕ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਅੰਗਰੇਜ਼ੀ ਨਾ ਬੋਲਣ ਵਾਲੇ ਦੇਸ਼ਾਂ ਦੇ ਵਸਨੀਕਾਂ ਦੀ ਫ਼ੌਜ ਵਿਚ ਭਾਰਤੀ ਨੂੰ ਹੁਲਾਰਾ ਦੇਣਾ ਹੈ। ਉਨਖ਼ਾਂ ਕਿਹਾ ਕਿ ਅਸੀਂ ਵਿਸ਼ੇਸ਼ ਕਰ ਕੇ ਭਾਰਤ ਤੇ ਅਰਬ ਦੇਸ਼ਾਂ ਨੂੰ ਪਹਿਲ ਦੇ ਰਹੇ ਹਾਂ। ਕਮਾਂਡਰ ਟਿਮ ਨੇ ਕਿਹਾ ਕਿ ਅਸੀਂ ਬਹੁਕੌਮੀ ਭਰਤੀ ਮੁਹਿੰਮ ਚਲਾਉਣ ਜਾ ਰਹੇ ਹਾਂ। ਅਸੀਂ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਦੋਂ ਹੋਰ ਕੌਮਾਂ ਦੇ ਜਵਾਨ ਫ਼ੌਜ ਵਿਚ ਭਰਤੀ ਹੋਣਗੇ ਤਾਂ ਉਨਖ਼ਾਂ ਦੀਆਂ ਧਾਰਮਕ ਤੇ ਸਭਿਆਚਾਰਕ ਰਵਾਇਤਾਂ ਦਾ ਸਨਮਾਨ ਕੀਤਾ ਜਾਵੇਗਾ। ਟਿਮ ਨੇ ਕਿਹਾ ਕਿ ਔਰਤਾਂ ਲਈ ਬੁਰਕਾ ਤੇ ਸਿਰ 'ਤੇ ਸਕਾਰਫ਼ ਲੈਣ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ ਪਰ ਅਜਿਹਾ ਕਰਦੇ ਸਮੇਂ ਕੁੱਝ ਸੁਰੱਖਿਆ ਤਜਵੀਜ਼ਾਂ ਨੂੰ ਸਾਹਮਣੇ ਰਖਿਆ ਜਾਵੇਗਾ। ਫ਼ੌਜ ਦੀਆਂ ਬੈਰਕਾਂ ਵਿਚ ਸਾਰੇ ਧਰਮਾਂ ਲਈ ਪ੍ਰਾਥਨਾ ਕਮਰੇ ਵੀ ਬਣਾਏ ਜਾਣਗੇ, ਜਿਥੇ ਜਵਾਨ ਅਪਣੀਆਂ ਧਾਰਮਕ ਰਵਾਇਤਾਂ ਨੂੰ ਪੂਰੀਆਂ ਕਰ ਸਕਣਗੇ। ਆਸਟਰੇਲੀਅਨ ਸਟਰੈਟੇਜਿਕ ਇੰਸਟੀਚਿਊਟ ਦੇ ਡਾ. ਮਾਰਕ ਥਾਮਪਸਨ ਨੇ ਕਿਹਾ ਕਿ ਫ਼ੌਜ ਦੀ ਇਹ ਮੁਹਿੰਮ ਬਹੁਤ ਹੀ ਮੱਹਤਵਪੂਰਨ ਹੈ ਕਿਉਂਕਿ ਫ਼ੌਜੀ ਰੈਂਕਾਂ ਤੋਂ ਸਮਾਜ ਪ੍ਰਭਾਵਤ ਹੁੰਦਾ ਹੈ। ਆਸਟਰੇਲੀਆ ਦੀ ਅਬਾਦੀ ਵਿਚ 21 ਫ਼ੀ ਸਦੀ ਪ੍ਰਵਾਸੀ ਹਨ ਪਰ ਫ਼ੌਜ ਵਿਚ ਉਨਖ਼ਾਂ ਦੀ ਭਰਤੀ ਸਿਰਫ 5 ਫ਼ੀ ਸਦੀ ਹੈ।
SIKH TRIBUNE
ਮਹਾਰਾਜਾ ਰਣਜੀਤ ਸਿੰਘ ਦੀ 170 ਵੀਂ ਬਰਸੀ ਪਾਕਿਸਤਾਨ ਵਿਚ ਮਨਾਈ ਗਈ।
ਲਾਹੌਰ (ਬਲਵਿੰਦਰਪਾਲ ਸਿੰਘ ਖ਼ਾਲਸਾ) ਕਈ ਭਾਗਾਂ ਵਿਚ ਖਿੰਡੇ ਹੋਏ ਪੰਜਾਬ ਵਿਚ ਵਿਚਰ ਰਹੀਆਂ ਸਿੱਖ ਮਿਸਲਾਂ ਨੂੰ ਇੱਕਠਿਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਮਜ਼ਬੂਤ ਖ਼ਾਲਸਾ ਰਾਜ ਕਾਇਮ ਕੀਤਾ ਜਿਸਦਾ ਲੋਹਾ ਸਮੁੱਚਾ ਸੰਸਾਰ ਮੰਨਦਾ ਸੀ ਪਰ ਸਿੱਖ-ਕਿਰਦਾਰ ਦੀ ਕਮਜ਼ੋਰੀ ਤੇ ਬਿਪਰ ਸ਼ੈਤਾਨੀ ਸ਼ਕਤੀਆਂ ਦੀ ਧੁਰ ਉਪਰ ਤੱਕ ਦਖ਼ਲ- ਅੰਦਾਜ਼ੀ ਦੀ ਸਹਿਮਤੀ ਕਾਰਨ ਦੋ ਘਟਨਾਵਾਂ ਸਿੱਖ ਇਤਿਹਾਸ ਵਿਚ ਅਹਿਮ ਹਨ।
ਪਹਿਲੀ ਮਹਾਰਾਜਾ ਰਣਜੀਤ ਸਿੰਘ ਦਾ 1839 ਵਿਚ ਚਲੇ ਜਾਣਾ ਤੇ ਦੂਜਾ 1849 ਵਿਚ ਸਿੱਖ ਰਾਜ ਨੂੰ ਧੋਖੇ, ਮਕੱਾਰੀ ਤੇ ਫ਼ਰੇਬ ਦੁਆਰਾ ਬ੍ਰਾਹਮਣਵਾਦੀ ਸ਼ਕਤੀਆਂ ਤੇ ਫ਼ਰੰਗੀਆਂ ਰਾਹੀਂ ਖੋਹਿਆ ਜਾਣਾ।
ਸਿੱਖ ਬਾਦਸ਼ਾਹੀ ਦੇ ਵੇਲੇ ਦਾ ਉਹ ਪੰਜਾਬ 1947 ਵਿਚ ਦੋ ਹਿੱਸਿਆਂ ਵਿਚ ਵੰਡਿਆ ਗਿਆ ਜਿਸਦੇ ਪਿੱਛੇ ਬਹੁਤ ਬਰੀਕ ਸਾਜ਼ਿਸ਼ ਕੰਮ ਕਰ ਰਹੀ ਸੀ।
ਭਾਰਤੀ ਕਬਜ਼ੇ ਹੇਠਲੇ ਪੰਜਾਬ ਤੇ ਸੰਸਾਰ ਦੇ ਹੋਰ ਦੇਸ਼ਾਂ ਵਿਚੋਂ ਪਾਕਿਸਤਾਨ ਲਾਹੌਰ ਵਿਚ ਬਣੀ ਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ ਉਸਦੀ ਬਰਸੀ ਮਨਾਉਣ ਲਈ ਹਰ ਸਾਲ ਸਿੱਖ ਉਥੇ ਪਹੁੰਚਦੇ ਹਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਸ਼ੇਰਿ ਪੰਜਾਬ ਤੇ ਸਿੱਖ ਰਾਜ ਨੂੰ ਯਾਦ ਕਰਦੇ ਹਨ।
ਇਸ ਵਾਰ ਵੀ ਸ਼ੇਰਿ ਪੰਜਾਬ ਦੀ 170 ਵੀਂ ਬਰਸੀ ਨੂੰ ਮਨਾਉਣ ਲਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ, ਪਾਕਿਸਤਾਨੀ ਔਕਾਫ਼ ਬੋਰਡ ਤੇ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੋਂ ਸੌ ਸਿੱਖਾਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਲਦੇਵ ਸਿੰਘ ਐਮ.ਏ. ਅਗਵਾਈ ਵਿਚ ਲਾਹੌਰ ਪਹੁੰਚਿਆ।
ਲਾਹੌਰ ਦੇ ਸ਼ਾਹੀ ਕਿਲੇ ਦੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਹੈ ਜਿਸਦੇ ਬਿਲਕੁਲ ਨਾਲ ਹੀ ਮਹਾਰਾਜ ਰਣਜੀਤ ਸਿੰਘ ਦੀ ਸਮਾਧ ਬਣੀ ਹੋਈ ਹੈ ਜਿਸਦੀ ਇਮਾਰਤ ਚੰਗੇ ਢੰਗ ਨਾਲ ਬਣੀ ਹੋਈ ਹੈ। ਬਰਸੀ ਵਾਲੇ ਦਿਨ ਇਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਸ ਵਾਰ ਭਾਈ ਲਾਲ ਜੀ ਰਬਾਬੀ ਜੋ ਭਾਈ ਮਰਦਾਨਾ ਜੀ ਦੀ ਅੰਸ਼ ਵਿਚੋਂ ਹਨ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਜਥੇ ਨੇ ਸਿੱਖ ਰਾਜ ਨਾਲ ਸੰਬਧਿਤ ਤੇ ਸ਼ੇਰਿ ਪੰਜਾਬ ਦੀਆਂ ਵਾਰਾਂ ਗਾਈਆਂ। ਪ੍ਰਸਿੱਧ ਕਵੀਸ਼ਰੀ ਭਾਈ ਜੋਗਾ ਸਿੰਘ ਜੋਗੀ ਨੇ ਕਵੀਸ਼ਰੀ ਨਾਲ ਇਤਿਹਾਸਕ ਵਿਰਸੇ ਨੂੰ ਸੁਰਜੀਤ ਕੀਤਾ।
ਉਪਰੰਤ ਬੁਲਾਰਿਆਂ ਨੇ ਸੰਗਤਾਂ ਨੂੰ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ। ਏਜੀਪੀਸੀ ਦੇ ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਇਸ ਗੱਲ ਤੇ ਜ਼ੋਰ ਦੇਂਦਿਆਂ ਕਿਹਾ ਕਿ ਹਰ ਸਾਲ ਨਿਰੇ ਸਮਾਗਮ ਕਰ ਲੈਣੇ ਹੀ ਕਾਫ਼ੀ ਨਹੀਂ ਹਨ ਬਲਕਿ ਸਾਨੂੰ ਸਿੱਖ ਰਾਜ ਦੇ ਬਣਨ, ਸਮੇਤ ਮਿਸਲਾਂ ਦੇ ਲਗਪਗ ਸੌ ਸਾਲ ਇਸਦੇ ਕਾਇਮ ਰਹਿਣ, ਰਾਜ ਵਿਚਲੀਆਂ ਸਾਜ਼ਿਸ਼ਾਂ, ਤੇ ਅੰਤ ਸਿੱਖ ਰਾਜ ਦਾ ਖੁੱਸ ਜਾਣਾ ਤੇ ਹੁਣ ਇਸਦੀ ਮੁੜ ਕਾਇਮੀ ਬਹੁਤ ਅਹਿਮ ਮਸਲੇ ਹਨ। ਸਾਨੂੰ ਸਭ ਨੂੰ ਸਿਰ ਜੋੜ ਕੇ ਇਹ ਵੀਚਾਰਨ ਦੀ ਲੋੜ ਹੈ ਕਿ ਹੁਣ ਸਿੱਖ ਪ੍ਰਭੂਸਤਾ ਨੂੰ ਕਿਵੇਂ ਹਾਸਲ ਕਰਨਾ ਹੈ। ਡਾ: ਸਾਹਿਬ ਨੇ ਨਵੀਂ ਸਿੱਖ ਪਨੀਰੀ ਵਿਚ ਸ਼ੇਰਿ ਪੰਜਾਬ ਤੇ ਖ਼ਾਲਸਾ ਰਾਜ ਦੀ ਜਾਣਕਾਰੀ ਤੇ ਗਿਆਨ ਪਹੁੰਚਾਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ।
ਭਾਰਤੀ ਕਬਜ਼ੇ ਹੇਠਲੇ ਪੰਜਾਬ 'ਚੋਂ ਪਹੁੰਚੇ ਜਥੇ ਦੇ ਆਗੂ ਬਲਦੇਵ ਸਿੰਘ ਐਮ.ਏ. ਨੇ ਪਾਕਿਸਤਾਨ ਸਰਕਾਰ ਦਾ ਬਰਸੀ ਲਈ ਵਿਸ਼ੇਸ਼ ਯਤਨ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਛੇਵੇਂ ਪਾਤਸ਼ਾਹ ਨਾਲ ਸੰਬਧਿਤ ਗੁਰਦੁਆਰਾ ਕਾਛਾਕਾਨਾ ਸਿੱਖ ਸੰਗਤਾਂ ਦੇ ਦਰਸ਼ਨਾ ਲਈ ਖੋਹਲਣ ਲਈ ਕਿਹਾ ਤੇ ਸਮਾਧ ਦੀ ਅੰਦਰਲੀ ਪੁਰਾਤਨ ਦਿੱਖ ਸੰਭਾਲਣ ਤੇ ਪੂਰੀ ਮੁਰੰਮਤ ਕਰਨ ਦੀ ਬੇਨਤੀ ਕੀਤੀ।
ਬਲਵਿੰਦਰ ਸਿੰਘ ਝਬਾਲ ਖਾਲੜਾ ਐਕਸ਼ਨ ਕਮੇਟੀ ਤੇ ਹਰਪਾਲ ਸਿੰਘ ਭੁੱਲਰ ਭਾਈ ਮਰਦਾਨਾ ਯਾਦਗਾਰੀ ਕਮੇਟੀ ਨੇ ਵੀ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਔਕਾਫ਼ ਬੋਰਡ (ਇਵੈਕਿਊ ਟਰਸਟ ਪ੍ਰਾਪਰਟੀ ਬੋਰਡ)ਦੇ ਮੀਤ ਪ੍ਰਧਾਨ ਜਨਾਬ ਮੁਹੰਮਦ ਅਲੀ ਤੇ ਉਪ ਸੱਕਤਰ ਜਨਾਬ ਸਈਅਦ ਫ਼ਰਾਜ਼ ਅਬਾਸ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਤੇ ਸਾਰੀਆਂ ਮੰਗਾਂ ਨੂੰ ਹਮਦਰਦੀ ਨਾਲ ਵੀਚਾਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਲਗਪਗ ਸਾਰੀਆਂ ਮੰਗਾ ਪੂਰੀਆਂ ਹੋਣ ਵਾਲੀਆਂ ਹਨ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਪ੍ਰਿਤਪਾਲ ਸਿੰਘ, ਪਾਕਿਸਤਾਨ ਔਕਾਫ਼ ਬੋਰਡ ਦੇ ਅਹੁਦੇਦਾਰਾਂ ਤੇ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੋਂ ਆਏ ਆਗੂਆਂ ਨੂੰ ਸਿਰੋਪਾਓ ਸਾਹਿਬ ਦੀ ਬਖ਼ਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।
XUnfeIitz Kflsf dl vloN sR, kysr isMG mMz nUM sLrDFjLlI
kfvYNtrI – jUn 1984 nUM Bfrq srkfr vloN sRI drbfr sfihb aMimRqsr aqy 37 hor iswK gurDfmF qy kIqy hmly nfl dunIaF Br dy iswKF dy ihrdy vDUMdry gey . ies hmly nfl iswK mfniskqf ivwc BfrI qbdIlI afeI aqy kOm nfl drd rwKx vfly iswKF ny BfrqI sLrfPq KfinaF mUhry ros pRdsLn kIqy . iehnF ros pRdsLnF ivwc ihwsf pfAux vfly anykF iswKF nUM Bfrq srkfr ny kflI sUcI ivwc sLfml krky AuhnF dy Bfrq ivwc dfKly qy rok lgf idwqI geI sI . ipCly idnIN akfl clfxf kr gey sR, kysr isMG mMz vI iehnF guriswKF ivwcoN iewk sn . ijhnF ny lMbf smF pMQk Kyqr ivwc syvf kIqI aqy Kfilsqfn dI avfjL bulMd krI rwKI . XUnfeIitz Kflsf dl XU,ky dy pRDfn sR, inrml isMG sMDU , sInIar mIq pRDfn sR, jiqMdr isMG aTvfl , jrnl skwqr sR, lvisLMdr isMG zwlyvfl , sR, virMdr isMG ibwtU aqy sR blivMdr isMG iZwloN vloN sR, mMz dy byvkq akfl clfxy nUM pMQk sPF ivwc vwzf Gftf afKidaF zUMGy duwK df pRgtfvf kIqf igaf . dl vloN ardfs kIqI geI ik vfihgurU AuhnF dI rUh nUM sdIv kfl leI afpxy crnF ivwc invfs aqy pirvfr nUM Bfxf mMnx df bwl bKsLy . vrnxXog hY sR, mMz Bfrq srkfr vloN bYn kIqy jfx qoN bfad jIvn dy aMq qwk Bfrq vfps nhIN gey .
iswK sMGrÈ dy ÈhId pirvfrF df snmfn 5 julfeI ƒ
ÌiqhgVH sfihb, 30 jUn : ÈRomxI akflI dl pMc pRDfnI vloN iswK sMGrÈ dy ÈhId pirvfrF dy snmfn leI 5 julfeI ƒ iek ivÈyÈ smfgm gurduafrf övIN pfqÈfhI mMzI goibMdgVH ivKy krvfieaf jf irhf hY. ies sbMDI jfxkfrI idMidaF dl dy skwqr jnrl BfeI hrpfl isMG cImf ny ikhf ik smfgm dOrfn ÈhId pirvfrF ƒ isrpfE qy snmfn icMn dy ky snmfinq kIqf jfvygf. AunHf ikhf ik ipCly sMGrs dOrfn apxIaF jfnF kurbfn kr gey ÈhId sfzf kOmI srmfieaf hn qy ÈhId pirvfr sfzy siqkfr dy pfqr hn. AunHF ikhf ik duwK dI gwl hY ik shIdF dI dyx dy bdly kOm ny ÈhId pirvfrF ƒ bxdf sihXog qy snmfn nhIN idqf. BfeI cImf ny shId pirvfrF aqy iswK sMgqF ƒ smfgm vfly idn svyry sfZy nON vjy gurduafrf sfihb phuMcx dI apIl kIqI hY. BfeI cImf nfl ies smyN srpMc mihMdr isMG mnYlI, drÈn isMG bYxI, srpMc gurmuK isMG zzhyVI, plivMdr isMG qlvfVf, amrjIq isMG bzgujrF qy BgvMq isMG mhwdIaF vI hfËr sn.
bfbrI msijd Zfhux sbMDI irport sONpI
ilbrfhn kimÈn ny 1992 `c aXuwiDaf aMdr bfbrI msijd Zfhy jfx dy mfmly `c afpxI jFc irport pRDfn mMqrI zf[ mnmohn isMG ƒ sONp idwqI. hux gRih ivBfg kimÈn vwloN sONpI geI ies irport `qy aglyrI kfrvfeI krygf. irport sONpx AuprMq Bfjpf qy kFgrsI afgUaF vwloN ÈurU kIqI geI ibafnbfËI qoN bfad isafsq grmf geI hY. Bfjpf ny ijwQy ies mfmly `c muV ihMdUqv df rfg alfpxf ÈurU kr idwqf hY, AuQy kFgrs ny ies mfmly `c loVINdI kfrvfeI krn df Brosf idwqf hY.
rfm jnm BUmI-bfbrI msijd ivvfd mfmly `c 17 sfl pihlF giTq kIqy gey kimÈn dI jFc irport syvf mukq jsits aYm aYs ilbrfhn ny gRih mMqrI pI icdMbrm dI hfËrI `c pRDfn mMqrI ƒ sONpI. irport bfry itwpxI kridaF pRDfn mMqrI dÌqr ny ikhf ik ivsQfrq itwpxIaF dy nfl cfr KMzF vflI ies irport sbMDI aglyrI kfrvfeI hux gRih ivBfg krygf. irport sONpx qoN bfad jsits ilbrfhn ny irport sbMDI kuJ vI dwsx qoN ienkfr kridaF ikhf ik awj Auh aËfd ho gey hn. AunHF ikhf, ''mYN pRDfn mMqrI ƒ irport sONp idwqI hY aqy myrI irport aMdr bhuq sfrIaF cIËF hn, jo qusIN ieh irport jfrI hox qoN bfad pVHogy.``
pwqrkfrF vwloN irport iqafr krn leI vwD smF ley jfx bfry puwCy svfl df jvfb idMidaF AunHF ikhf ik ies leI adflqI rokF, gvfhF dI hfËrI qy kuJ lokF vwloN sihXog nf idwqy jfxf muwK kfrn hY. iËkrXog hY ik kimÈn ƒ 48 vfr ivsQfr iml cuwikaf hY. jsits ilbrfhn ny ikhf ik hux srkfr ies irport df aiDaYn krygI aqy loVINdI kfrvfeI krygI. ies qoN bfad irport `qy kIqI geI kfrvfeI bfry sMsd ƒ jfxU krvfieaf jfvy. jsits ilbrfhn ny ikhf ik irport sMsd df ivÈyÈ aiDkfr hY. ies leI Auh ieh gwl kihx dy smrwQ nhIN hn ik ies mfmly `c iksy ƒ sËf imlxI cfhIdI hY. iËkrXog hY ik 6 dsMbr 1992 ƒ bfbrI msijd dy Zfhy jfx dy 10 idn bfad hI kimÈn df gTn kr idwqf igaf sI. giTq kimÈn ƒ ieh hukm idwqf igaf sI ik Auh pqf lgfey ik ieh kfrf ikhVy hflfq `c hoieaf sI. ÈurU `c kimÈn ƒ 16 mfrc 1993 qwk afpxI irport sONpx leI ikhf igaf sI pr pUrI kfrvfeI leI kimÈn ƒ vfr-vfr smF dyxf ipaf. kimÈn df afÉrI ivsQfr iesy sfl mfrc `c kIqf igaf sI. jsits ilbrfhn vwloN sONpI irport bfry swqfDfrI kFgrs ny koeI vI itwpxI krn qoN ienkfr kr idwqf. sInIar kFgrsI afgU munIÈ iqvfVI ny ies sbMDI ikhf ik irport jnqk hox qoN bfad hI kuJ ikhf jf skdf hY. dUjy pfsy BfrqI jnqf pfrtI ny irport dyr nfl pyÈ krn ƒ lY ky srkfr dI aflocnf kIqI. ies dy nfl hI Bfjpf Cwz cuwkI Emf BfrqI ny ikhf ik Auh ihMdUqv leI mrn qwk iqafr hY. AunHF ikhf ik kFgrs srkfr jfx-buJ ky ies irport ƒ hvf dy rhI hY.
nslI hmly df iÈkfr bixaf iswK ividafrQI
XU aYn afeI/
mYlbOrn : 30 jUn-
afstrylIaf `c ho rhy nslI hmilaF df nvF iÈkfr hux iek 22 sflf BfrqI iswK nOjvfn bixaf hY. 6 mhIny pihlF pMjfb qoN hOsptYiltI (mihmfn invfjI) df kors krn leI mYlbOrn phuMcy ryÈm isMG ƒ 6 nOjvfnF ny nslI hmly df iÈkfr bxfieaf. ienHF nOjvfnF ny ryÈm isMG dI pwgVI Auqfrn dy nfl-nfl Aus dy kys kwtx dI koiÈÈ vI kIqI.
ryÈm isMG afstrylIaf aMdr hoey hmilaF df 20vF iÈkfr hY. afpxI hwzbIqI pMjfbI BfÈf `c dwsidaF ryÈm isMG ny dwisaf ik hmlfvrF ny pihlF Aus ƒ gflHF kwZIaF aqy Auh cly gey. ies qoN kuJ smyN bfad Auh dubfrf kYNcIaF lY ky afey. AunHF ËbrI Aus dy vfl kwtx dI koiÈÈ kIqI. ryÈm isMG ny dwisaf ik afpxy dosqF dI mdd nfl Auh Éud ƒ bcfa sikaf sI, nhIN qF AunHF nOjvfnF ny Aus dy kys kwt hI dyxy sn. ryÈm isMG `qy hmlf zFzynONg rylvy styÈn Aupr kIqf igaf.
dUjy pfsy imlI jfxkfrI anusfr sQfnk puils ny ies mfmly `c do ivakqIaF ƒ igRÌqfr kIqf hY. puils vwloN igRÌqfr ivakqIaF dI pihcfx jfrI nhIN kIqI geI. ies dy nfl hI afstrylIafeI pRDfn mMqrI kyivn ruwz ny iek vfr iPr ies qrHF dy hmilaF dI sÉq inKyDI kIqI hY. sRI ruwz ny ikhf hY ik Auh ies qrHF dIaF kfrvfeIaF ƒ rokx leI hr sMBv koiÈÈ krngy.
Auprokq Gtnf ƒ afpxy nfl Dwkf krfr idMidaF ryÈm isMG ny ikhf hY ik Auh ies kfrvfeI dy bfvjUd pVHfeI jfrI rwKygf. ryÈm isMG ny dwisaf ik Aus ƒ iewQy phuMcx qoN bfad vI iswK hox kfrn nOkrI imlx `c smwisaf afeI sI. sQfnk lok Aus dI dfhVI qy pwgVI ƒ vyK ky Aus ƒ nOkrI dyx leI iqafr nhIN sn. hYrfnI vflI gwl ieh hY ik hux qwk afstrylIaf aMdr ijMny vI BfrqI ividafrQIaF ƒ inÈfnf bxfieaf igaf hY, AunHF ivc 70 ÌIsdI qoN vwD mihmfn invfjI, syvf Kyqr qy kuwkrI df kors kr rhy sn. iËkrXog hY ik pirvfr qoN dUr rihx kfrn afpxf Ércf clfAux leI BfrqI ividafrQIaF ƒ dyr rfq qwk sÉq kMm krnf pYNdf hY.
SIKH TRIBUNE
ਭਾਰਤੀ ਪੁਲਿਸ ਨੇ ਕਸ਼ਮੀਰੀ ਔਰਤ ਨਾਲ ਫਿਰ ਕੀਤੀ ਛੇੜਛਾੜ
ਭਾਰਤੀ ਪੁਲਿਸ ਦਾ ਘੱਟਗਿਣਤੀਆਂ 'ਤੇ ਕਹਿਰ
ਸ੍ਰੀਨਗਰ, 29 ਜੂਨ: ਉਤਰੀ ਕਸ਼ਮੀਰ ਦੇ ਬਾਰਾਮੂਲਾ ਸ਼ਹਿਰ ਵਿਖੇ ਪੁਲਿਸ ਵਲੋਂ ਇਕ ਔਰਤ ਨਾਲ ਕੀਤੀ ਬਦਤਮੀਜ਼ੀ ਮਗਰੋਂ ਸ਼ੁਰੂ ਹੋਏ ਹਿੰਸਕ ਮੁਜ਼ਾਹਰਿਆਂ ਅਤੇ ਝੜਪਾਂ ਜਿਨ੍ਹਾਂ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ, ਤੋਂ ਬਾਅਦ ਅੱਜ ਅਣਮਿੱਥੇ ਸਮੇਂ ਲਈ ਕਰਫ਼ਿਊ ਲਗਾ ਦਿਤਾ ਗਿਆ। ਸਰਕਾਰੀ ਸੂਤਰਾਂ ਨੇ ਦਸਿਆ ਕਿ ਕਲ ਸ਼ਾਮ ਪੁਲਿਸ ਮੁਲਾਜ਼ਮਾਂ ਵਲੋਂ ਇਕ ਔਰਤ ਨਾਲ ਕੀਤੀ ਕਥਿਤ ਬਦਤਮੀਜ਼ੀ ਕਾਰਨ ਸਥਾਨਕ ਲੋਕ ਭੜਕ ਉਠੇ ਅਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿਤੇ। ਮੁਜ਼ਾਹਰਾਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਵੀ ਹੋਈਆਂ ਅਤੇ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਗੋਲੀ ਚਲਾ ਦਿਤੀ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦਸਿਆ ਕਿ ਅਥਰੂ ਗੈਸ ਦੇ ਗੋਲੇ ਦਾਗ਼ਣ ਅਤੇ ਲਾਠੀਚਾਰਜ ਕਰਨ ਦੇ ਬਾਵਜੂਦ ਭੀੜ ਨੂੰ ਖਿੰਡਾਉਣ ਵਿਚ ਅਸਫ਼ਲ ਰਹੀ ਪੁਲਿਸ ਨੇ ਗੋਲੀ ਚਲਾ ਦਿਤੀ। ਬਾਰਾਮੂਲਾ ਦੇ ਡਿਪਟੀ ਕਮਿਸ਼ਨਰ ਲਤੀਫ਼-ਉ-ਜ਼ਮਾਨ ਨੇ ਦਸਿਆ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਕਸਬੇ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ। ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਜੋ ਕਿ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ।
ਪੰਜਾਬ ਦੀ ਬਿਜਲੀ ਸਮੱਸਿਆ ਦਾ ਇੱਕੋ-ਇੱਕ ਹੱਲ ਭਾਖੜਾ ਡੈਮ ਦਾ ਕੰਟਰੋਲ
'ਵਰਤਮਾਨ ਸਮੇਂ ਵਿੱਚ ਸਮੁੱਚੇ ਪੰਜਾਬ ਨੂੰ ਬਿਜਲੀ ਸੰਕਟ ਨੇ ਘੇਰਿਆ ਹੋਇਆ
ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਾਦਲ ਵੀ ਪੰਜਾਬ ਵਾਸੀਆਂ ਅੱਗੇ ਬਿਜਲੀ ਕੱਟਾਂ ਨੂੰ ਸਹਾਰਨ ਦੇ ਤਰਲੇ
ਕਰ ਰਿਹਾ ਹੈ, ਪਰ ਇਹ ਬੜ੍ਹੀ ਤ੍ਰਾਸਦੀ ਦੀ ਗੱਲ ਹੈ ਕਿ ਹਿੰਦੁਸਤਾਨ ਵਿੱਚ ਸਿਰਫ਼ ਇੱਕੋ-ਇੱਕ ਬਿਜਲੀ
ਪ੍ਰਾਜੈਕਟ ਭਾਖੜਾ-ਨੰਗਲ ਡੈਮ ਹੀ ਹੈ, ਜਿਸ ਦਾ ਕੰਟਰੋਲ ਕੇਂਦਰ ਦੇ ਹੱਥਾਂ ਵਿੱਚ ਹੈ ਅਤੇ ਜੇਕਰ ਭਾਖੜਾ
ਡੈਮ ਤੋਂ ਬਣਦੀ ਸਾਰੀ ਬਿਜਲੀ 'ਤੇ ਪੰਜਾਬ ਦਾ ਕੰਟਰੋਲ ਹੋਵੇ ਤਾਂ ਪੰਜਾਬ ਦੀ ਖੇਤੀ, ਘਰੇਲੂ,
ਉਦਯੋਗਿਕ ਖੇਤਰ ਲਈ ਬਿਜਲੀ ਦਾ ਸੰਕਟ ਇੱਕ ਮਿੰਟ ਲਈ ਵੀ ਨਹੀਂ ਆ ਸਕਦਾ।' ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ
ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਭਾਰੀ ਬਿਜਲੀ ਸੰਕਟ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 8 ਤੋਂ 20 ਘੰਟਿਆਂ ਤੱਕ ਦੇ ਲੰਮੇ
ਕੱਟਾਂ ਦਾ ਤਸ਼ੱਦਦ ਝੱਲਣਾ ਪੈ ਰਿਹਾ ਹੈ ਅਤੇ ਪੰਜਾਬ ਦੇ ਬਹੁਤੇ ਪਾਵਰ ਪਲਾਂਟਾਂ ਦੇ ਕਈ ਯੂਨਿਟ ਪਿਛਲੇ
ਲੰਮੇ ਸਮੇਂ ਤੋਂ ਬਿਜਲੀ ਉਤਪਾਦਨ ਨਹੀਂ ਕਰ ਰਹੇ । ਉਨ੍ਹਾਂ ਅੰਤ ਵਿੱਚ ਪੰਜਾਬ ਦੀ ਬਿਜਲੀ ਦੀ
ਸਮੱਸਿਆ ਦੇ ਹੱਲ ਬਾਰੇ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ
ਪਾਣੀਆਂ ਨੂੰ ਜਬਰੀ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਉੱਥੇ
ਭਾਖੜਾ ਮੈਨੇਜਮੈਂਟ ਬੋਰਡ 'ਤੇ ਵੀ ਕੇਂਦਰ ਦਾ ਕੰਟਰੋਲ ਹੈ ਅਤੇ ਇਸ ਤੋਂ ਉਪਜਦੀ ਸਸਤੀ ਬਿਜਲੀ ਦੂਜੇ
ਸੂਬਿਆਂ ਨੂੰ ਦਿੱਤੀ ਜਾ ਰਹੀ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ, ਕਿਉਂਕਿ ਹਿੰਦੁਸਤਾਨ ਦੇ ਹਰੇਕ ਹੈੱਡਵਰਕਸ
ਦਾ ਕੰਟਰੋਲ ਸਬੰਧਤ ਸੂਬੇ ਕੋਲ ਹੀ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਭਾਖੜਾ ਡੈਮ
ਅਤੇ ਉਸ ਤੋਂ ਬਣਦੀ ਬਿਜਲੀ 'ਤੇ ਕੰਟਰੋਲ ਪ੍ਰਾਪਤ ਕਰਨ ਲਈ ਲਾਮਬੰਦ ਹੋਣ।<
ਮਲੇਸ਼ੀਆ ਵਿਚ ਸੁਲਤਾਨ ਅਜ਼ਲਾਨ ਸ਼ਾਹ ਨੇ ਸਿੱਖਾਂ ਨੂੰ ਦਿਤੀ ਸਲਾਮੀ
ਕੁਆਲਾਲੰਮਪੁਰ, 29 ਜੂਨ : ਬਹੁਤ ਹੀ ਥੋੜੀ ਗਿਣਤੀ ਵਿਚ ਹੋਣ ਦੇ ਬਾਵਜੂਦ ਸਿੱਖਾਂ ਨੇ ਮਲੇਸ਼ੀਆ ਵਿਚ ਵੀ ਕੌਮ ਦਾ ਨਾਂ ਰੋਸ਼ਨ ਕਰ ਦਿਤਾ ਹੈ। ਇਥੇ ਸਿੱਖਾਂ ਦੀਆਂ ਆਰਥਕ, ਸਭਿਆਚਾਰਕ ਅਤੇ ਸਿਆਸੀ ਪ੍ਰਾਪਤੀਆਂ ਤੋਂ ਬੇਹੱਦ ਮੁਤਾਸਰ ਹੋ ਕੇ ਸੁਲਤਾਨ ਅਜ਼ਲਾਨ ਸ਼ਾਹ ਨੇ ਉਨ੍ਹਾਂ ਨੂੰ ਸਲਾਮੀ ਦਿਤੀ ਹੈ। ਪਰਕ ਦੇ ਸੁਲਤਾਨ ਨੇ ਕਿਹਾ, ''ਬਹੁਤ ਹੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਸਿੱਖਾਂ ਨੇ ਅਪਣੀ ਵਖਰੀ ਸਭਿਆਚਾਰਕ ਪਛਾਣ ਨੂੰ ਜ਼ਿੰਦਾ ਰਖਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।'' ਉਨ੍ਹਾਂ ਕਿਹਾ, ''ਸਿੱਖਾਂ ਦੇ ਮਜ਼ਬੂਤ ਧਾਰਮਕ ਅਕੀਦੇ, ਸਭਿਆਚਾਰਕ ਵਰਤਾਰੇ ਅਤੇ ਕੌਮ ਦੀ ਮਜ਼ਬੂਤ ਸਮਝ ਨੇ ਉਨ੍ਹਾਂ ਨੂੰ ਸਾਧਾਰਣ ਲੋਕਾਂ ਨਾਲੋਂ ਲਚਕੀਲਾ ਅਤੇ ਨਿਆਰਾ ਬਣਾ ਦਿਤਾ ਹੈ।'' ਸੁਲਤਾਨ ਅਜ਼ਲਾਨ ਸ਼ਾਹ ਨੇ ਕਿਹਾ, ''ਸਿੱਖ ਮਲੇਸ਼ੀਆ ਵਿਚ 19ਵੀਂ ਸਦੀ 'ਚ ਦਾਖ਼ਲ ਹੋਏ ਅਤੇ ਮਹਿਜ਼ ਕੁੱਝ ਹੀ ਅਰਸੇ ਵਿਚ ਸਿੱਖਾਂ ਨੇ ਦੇਸ਼ ਦੇ ਸੁਰੱਖਿਆ ਦਸਤਿਆਂ ਵਿਚ ਅਪਣੀ ਬਹਾਦਰੀ ਦਾ ਝੰਡਾ ਬੁਲੰਦ ਕਰ ਦਿਤਾ ਅਤੇ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਵਿਚ ਲੋਹਾ ਮਨਵਾਇਆ।'' ਉਨ੍ਹਾਂ ਕਿਹਾ ਕਿ ਪਰਕ ਦੇਸ਼ ਦਾ ਪਹਿਲਾ ਅਜਿਹਾ ਹਿੱਸਾ ਹੈ ਜਿਥੇ ਸਿੱਖਾਂ ਦੀਆਂ ਸੇਵਾਵਾਂ ਸੱਭ ਤੋਂ ਪਹਿਲਾਂ ਪ੍ਰਾਪਤ ਕੀਤੀਆਂ ਗਈਆਂ। ਉਨ੍ਹਾਂ ਕਿਹਾ, ''ਪਰਕ ਵਿਚ ਸਿੱਖਾਂ ਦੀ ਬਿਹਤਰੀਨ ਭੂਮਿਕਾ ਪਿਛੋਂ ਹੁਣ ਸਮੁੱਚੇ ਮਲੇਸ਼ੀਆ ਵਿਚ ਸਿੱਖ ਕੌਮ ਦਾ ਰੁਤਬਾ ਬਹੁਤ ਉੱਚਾ ਹੋ ਗਿਆ ਹੈ। ਮੁੱਖ ਤੌਰ 'ਤੇ ਕਾਨੂੰਨ ਅਤੇ ਮੈਡੀਕਲ ਖੇਤਰ ਵਿਚ ਸਿੱਖਾਂ ਦਾ ਕੋਈ ਸਾਨੀ ਨਹੀਂ ਰਿਹਾ।'' ਬੀਤੇ ਦਿਨ ਇਥੇ 'ਮਲੇਸ਼ੀਆ ਵਿਚ ਸਿੱਖ' ਨਾਂ ਦੀ ਕਿਤਾਬ ਰਿਲੀਜ਼ ਕਰਦਿਆਂ ਅਪਣੇ ਭਾਸ਼ਨ ਵਿਚ ਸੁਲਤਾਨ ਅਜ਼ਲਾਨ ਸ਼ਾਹ ਨੇ ਕਿਹਾ, ''ਕੁਲ ਮਿਲਾ ਕੇ, ਸਿੱਖ ਸਾਡੇ ਸਮਾਜਕ ਰੰਗੀਨ ਤਾਣੇ ਬਾਣੇ ਦਾ ਇਕ ਕੀਮਤੀ ਅਤੇ ਅਟੁੱਟ ਹਿੱਸਾ ਹਨ ਅਤੇ ਮਲੇਸ਼ੀਆ ਦੇ ਆਰਥਕ, ਸਭਿਆਚਾਰਕ ਅਤੇ ਸਿਆਸੀ ਜੀਵਨ ਵਿਚ ਅਹਿਮ ਯੋਗਦਾਨ ਪਾਉਣ ਬਦਲੇ ਹੋਰਨਾਂ ਆਮ ਸ਼ਹਿਰੀਆਂ ਵਾਂਗ ਸਲਾਮੀ ਦੇ ਹੱਕਦਾਰ ਹਨ।'' ਉਨ੍ਹਾਂ ਕਿਹਾ, ''ਇਹ ਪੁਸਤਕ ਨਾ ਸਿਰਫ਼ ਸਿੱਖ ਕੌਮ ਦੇ ਪੁਰਖਿਆਂ, ਸਭਿਆਚਾਰਕ ਵਿਰਾਸਤ ਅਤੇ ਸਿੱਖੀ ਦੇ ਮੂਲ ਆਧਾਰਾਂ ਬਾਰੇ ਹੀ ਜਾਣਕਾਰੀ ਦਿੰਦੀ ਹੈ ਸਗੋਂ ਮਲੇਸ਼ੀਆ ਭਰ ਵਿਚ ਬੈਠੇ ਸਿੱਖਾਂ ਦੀ ਮੌਜੂਦਗੀ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਵੀ ਚੰਗੀ ਕੋਸ਼ਿਸ਼ ਹੈ।'' ਪੁਸਤਕ ਰਿਲੀਜ਼ ਸਮਾਰੋਹ ਤੋਂ ਇਕ ਪਾਸੇ ਹੁੰਦਿਆਂ ਸੂਚਨਾ, ਸੰਚਾਰ ਅਤੇ ਸਭਿਆਚਾਰਕ ਮੰਤਰੀ ਦਾਤੂਕ ਸੇਰੀ ਡਾ. ਰਾਇਸ ਯਾਤਿਮ ਨੇ ਕਿਹਾ, ''ਸਰਕਾਰ ਨੇ ਪੁਰਤਗਾਲੀ, ਬਾਬਾਸ ਅਤੇ ਨੇਯੋਨਯਾਸ ਸਣੇ ਕਈ ਘੱਟ ਗਿਣਤੀਆਂ ਦੀ ਸਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ਦਾ ਫ਼ੈਸਲਾ ਕੀਤਾ ਹੈ।'' ਉਨ੍ਹਾਂ ਦਸਿਆ, ''ਅਸੀਂ ਅਗਲੇ ਹਫ਼ਤੇ ਤੋਂ ਸਿੱਖ ਸਭਿਆਚਾਰਕ ਵਿਰਾਸਤ ਅਤੇ ਸੰਗੀਤਕ ਪਿਠਭੂਮੀ ਨੂੰ ਪੇਸ਼ ਕਰਦੇ ਲੜੀਵਾਰ ਸ਼ੋਅ ਸ਼ੁਰੂ ਕਰ ਸਕਦੇ ਹਾਂ।'' ਕਿਤਾਬ ਦੇ ਸੰਪਾਦਕੀ ਅਮਲੇ ਦੇ ਚੇਅਰਮੈਨ ਸ. ਦਰਸ਼ਨ ਸਿੰਘ ਨੇ ਦਸਿਆ ਕਿ ਕਿਤਾਬ ਦੇ ਲੇਖਕਾਂ ਨੇ ਇਸ ਨੂੰ ਪੂਰਾ ਕਰਨ ਵਿਚ 18 ਮਹੀਨੇ ਦਾ ਸਮਾਂ ਲਗਾਇਆ। ਉਨ੍ਹਾਂ ਕਿਹਾ, ''ਕਿਤਾਬ ਦੀਆਂ ਕਾਪੀਆਂ ਕੈਬਨਿਟ ਮੈਂਬਰਾਂ ਵਿਚ ਵੰਡੀਆਂ ਜਾਣਗੀਆਂ ਅਤੇ ਵਿਦੇਸ਼ੀ ਸਫ਼ਾਰਤਖ਼ਾਨਿਆਂ, ਹਾਈ ਕਮਿਸ਼ਨਾਂ ਨੂੰ ਵੀ ਕਿਤਾਬ ਪਹੁੰਚਾਈ ਜਾਵੇਗੀ।'' ਚੇਤੇ ਰਹੇ ਕਿ ਮਲੇਸ਼ੀਆ ਦੀ 2.70 ਕਰੋੜ ਆਬਾਦੀ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 8 ਫ਼ੀ ਸਦੀ ਹੈ। ਮਲੇਸ਼ੀਆ ਦੀਆਂ ਘੱਟ ਗਿਣਤੀਆਂ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਹਿੰਦੂਆਂ ਦੀ ਹੈ।
hYimltn sLhIdI ngr kIrqn `c byhwd rOxkF
iswKI pRcfr nMU pRcMz krn dI loV [ [ [ hrnfm isMG Kflsf
srkfrI pRfpygMzy qoN sfvDfn rho[ [ [ hMsrf
hYimltn/zylI ibAUro/jUn 28-2009:-hYimltn dI sMgq vloN CyvF sLhIdI ngr kIrqn awj hYimltn dIaF glIaF ivwc bVI sLrDF aqy pRym Bfvnf nfl kIqf igaf. sRI aKMzpfT dy Bog svyry 10 vjHy pfey gey AuprMq kIrqn drbfr sjfey gey aqy sLhIdF nMU sLrDFjLlIaF aripq kIqIaF geIaF. ies mOky gurduafrf sLhIdgVH ivKy afs pfs dIaF sMgqF df qFqf lwgxf sLurU ho igaf sI. gurduafrf sfihb ivKy sRI aKMzpfT dy Bog pfey gey AuprMq BfeI hrdIp isMG hjLUrI rfgI KzUr sfihb ny gurbfxI kIrqn rfhIN sMgq nMU inhfl kIqf. hYimltn ielfky axQwk syvfdfr aqy AuntfrIE iswK aYNz gurduafrf kONsl dy sfbkf skwqr hrBjn isMG nMglIaf aqy jsbIr isMG Kflsf ny gurduafrf sfihb ivKy lwgy dIvfn ivwc "kysF nfl isdk inBfAuxf jfxdy, bMd bMd isMG ktvfAuxf jfxdy" kvIsrI gf ky sLhIdF nMU sLrDFjLlI aripq kIqI. gurduafrf sfihb dy muwK gRMQI BfeI syvf isMG ny ardfs kIqI.
sLhIdF dy siqkfr ivwc kIqy jf rhy ngr kIrqn ivwc sMgqF vhIrF Gwq ky hYimltn sLihr ivwc phuMc rhIaF sn. hlkI hlkI ikximx ny BfvyN mhOl nMU igl-glOlf ijhf bxf idwqf sI pr hrigjL ieh kxIaF sMgq dy kdmF nMU Twl nhIN skIaF. TIk 1 vjHy ngr kIrqn ny sLhIdgVH gurduafrf sfihb qoN jYkfiraF dI gUMjL ivwc cfly pfey aqy hYimltn dIaF glIaF `c gurbfxI dIaF rwbI DuMnF dy gfiex nfl ielfhI mhOl isrjidaF ngr kIrqn sr jOhn mkzfnlz skUl ivKy puwijaf.
sr jOhn mkzfnlz skUl ivKy pihlF hI vwzI qfdfd ivwc sMgq ngr kIrqn df ieMqjLfr kr rhI sI. ieQy mMc sijaf hoieaf sI aqy spIkr rfhIN ZfzI isMG, gurU arjn sfihb jI dy jIvn ieqhfs nfl sMgq nMU joV rhy sI. cfh, pkoVy, pIjLf aqy afeIs krIm dy vwK vwK stfl lwgy hoey sI. drwKqF dI CfvyN ieh bhuq hI invyklf aqy rmxIk ijhf pRBfv Cwzx vflf pfrk hY ijQy sMgq nMU byhwd shUlqF hn.
mMc dI syvf sMBflidaF hrBjn isMG nMglIaf ny sMgq df DMnvfd kIqf aqy inwGI jI afieaF ikhf. gqkfkfrIaF ny gqky dy jOhr idKfey ijs nMU sMgq ny sfh DUh ky vyiKaf.
ies mOky hYimltn ielfky dy keI lokl rfjnIqk mMc qy susLoiBwq sn. hYimltn sLihr dy myar Pirwz afeIjLnbrgr ny ngr kIrqn nMU hYimltn zfAUn tfAUn ivwc jI afieaF kihMidaF hYimtln sLihr ivwc iswK BfeIcfry dy Xogdfn dI srfhnf kIqI. AunHF ikhf ik sMvydnsLIl iswK BfeIcfry Auqy hYimltn sLihr nMU mfx hY ik ienF ny sLihr dI qrwkI ivwc kmfl df Xogdfn pfieaf hY. hYimltn sLihr nMU afpxI iviBMnqf AuQy vI mfx hY.
ieQy vrnxXog hY ik hYimltn sLihr ny iswK isafsq ivwc vI inwgr rol adf kIqf hY. zMzfs sLihr ivwc bixaf sLhIdgVH gurduafrf sfihb, iswK sMGrsL dy pRcfr df kyNdr irhf hY.
hYimltn stonI krIk dy aYm pI vyn mfrsLn, ijhVy afpxI pqnI smyq ies ngr kIrqn ivwc sLfml hoey sn, ny iswK kOm dI sLlfGf kridaF ikhf ik ies kOm ny kYnyzf dI qrwkI ivwc inwgr rol adf kIqf hY. aYm pI mfrsLn ny ies mOky ikhf ik hYimltn dI iswK sMgq vloN kIqf jFdf ieh ngr kIrqn idno idn aihmIaq hfisl krdf jf irhf hY aqy hYimltn sLihr nMU ies ngr kIrqn dy pRbMDkF qy mfx hY ik hYimltn sLihr nMU ieh aiDafqimk aqy rUhfnI KusLI nfl juiVaf kfrj krdy hn.
ies ngr kIrqn dy aMgryjLI dy bulfry BfeI hrnfm isMG Kflsf ny hmysLF dI qrHF cVHdI klf vflI afvfjL ivwc pMjvyN pfqsLfh gurU arjn sfihb jI nMU sLrDFjLlI aripq kridaF ikhf ik awj sfzI iewk AuNgl vI qwqy qvy nfl lwg jfvy qF sfQoN sihx nhIN huMdI, pr gurU sfihb dy sIs ivwc qwqI ryq aqy qwqf qyl pfieaf igaf. AunHF ies nMU sLFq icwq ho ky shfiraf. AunHF ikhf ik 25 sfl pihlF Bfrq srkfr dy hukmF nfl pRkrmf ivwc cfVy gey tYNk aqy suwty gey qopF dy golHy aishx sn. axigxq lokF nMU sLhId kIqf igaf ijs nMU brdfsLq nhIN kIqf jf skdf.
BfeI hrnfm isMG ny ikhf ik awj sfnMU sB qoN vwzI cuqOqI iehI hY ik sfzf Xuvk iswKI qoN dUr huMdf jf irhf hY. sfnMU iswKI dy pRcfr nMU pRcMz krn dI loV hY. AunHF ikhf ik trFto ivwc iewk gorf bwcf pYdf ho ky guriswKI nfl juV skdf hY qF ijhVy guriswK pRIvfrF ivwc pYdf hoey hn AunHF ikAuN nhIN?
BfeI hrnfm isMG ny iewk gwl jLor dy ky khI ik awj df iswK XUQ, iswKF ivckfr cwl rhI rfjnIqI qoN pRysLfn hY, Auh nhIN cfhuMdf ies gMdI rfjnIqI nMU. awj df iswK Xuvk, quhfzIaF lVfeIaF bfry nhIN jfnxf cfhuMdf. AunHF nMU lIzrisLp cfhIdI hY. iswK nOjuafnF nMU lVfeI aqy rfjnIqI dI gMdgI nhIN iswK isDFqF anusfr agvfeI cfhIdI hY. Auh idE.
XUnfeItz PrMt afP iswKjL vloN BfeI blkfr isMG ny sLhIdF nMU sLrDf dy puwl aripq kridaF bVy sMKyp ijhy BfsLn ivwc ikhf ik iswK kOm afpxy sLhIdF dIaF krubfnIaF nMU ajfeIN nhIN jfx dyvygI. AunHF sMq jrnYl isMG Kflsf iBMzrFvfilaF df ijLkr kridaF ikhf ik AunHF dy khy hoey vcnF qy iswK pUrn aml kr rhy hn aqy iswK kOm dI afjLfdI qwk ieAuN hI afvfjL bulMd krdy rihxgy.
pMjfbI BfsLf ivwc awj dy bulfry sR[ suKimMdr isMG hMsrf ny afpxy aMdfjL ivwc gurU arjn sfihb jI qoN lY ky sLhIdI mfrg dy rfhI BfeI kmljIq isMG qwk smUh sLhIdF nMU sLrDFjLlI idwqI. AunHF ikhf ik gYrqmMd kOmF jLulm awgy hiQafr nhIN suwtdIaF aqy hONsly nhIN ZfhuMdIaF, sgoN Auh sMGrsL krdIaF hn. hfkm prjf nMU gulfm bxf ky rwKx leI hmysLf jLulm df shfrf lYNdy hn. ieh ihMdosqfn dy hukmrfn ny hI nhIN kIqf sgoN horF ny vI kIqf hY.
jfpfn ny korIan lokF nMU lMmF smHF gulfm bxf ky rwiKaf hY. jIAUjL nMU ihtlr ny afpxI hkUmq leI insLfnf bxfieaf hY. afE kuwJ plF leI korIan afjLfdI dI lihr bfry ivcfrF kr leIey.
sR[ suKimMdr isMG hMsrf ny dwisaf ik jnvrI 1918 ivwc PrFs dy pRDfn mMqrI vuwzroa ivlsn ny XU aYn ivwc "pYirs pIs kfnPrMs" nfmI mqf pfs krvfieaf sI ijs qy aml kridaF korIan ividafrQIaF ny Kud nMU jfpfn iKlfP lfmbMd krnf sLurU kIqf. iewk sfl bfad korIan ividafrQIaF ny pgOdf pfrk ivwc korIan afjLfdI df aYlfn kr idwqf PlsrUp ieQy jfpfn dI pulIs ny golIbfrI kIqI aqy pfrk ivwc hI 7500 lok mOq dy Gft Auqfr idwqy. ies awiqafcfr ny korIan lokF dy hONsly Zfhy nhIN sgoN hor bulMd kIqy. ies kOm ny 25 sfl lgfqfr afpxy sMGrsL nMU clfieaf aqy korIan afjLfd afrmI kfiem kIqI. ijs ny 1941 ivwc dUsrI sMsfr jMg ivwc jfpfn dy iKlfP pRoivjLnl POjLF df sfQ idwqf aqy 1945 ivwc jfpfn dy hfr mMn jfx qoN bfad korIaf afjLfd hoieaf.
ievyN hI XhUdI 1510 qoN 1897 qwk afjLfdI bfry socx dy vI kfbl nhIN sn, pr 1897 ivwc AunHF ny afpxI afjLfdI bfry socxf sLurU kIqf aqy 14 meI 1948 nMU afjLfdI pRfpq krky dunIaF qy iewk sLkqIsLflI mulk sQfpq kr idwqf.
Kiflsqfn dy sMGrsL dI rUp ryKf vI kuwJ aijhI hI hY. iswK kOm hONsly hfrn vflI nhIN hY. iswK kOm dy afpxy vqn Kfilsqfn df aYlfnnfmf 28 aprYl 1986 nMU AuvyN hI hoieaf sI ijvyN korIan lokF df pgOdf pfrk ivwc aYlfnnfmf hoieaf sI. sMn 2011 ivwc afpF iswKF dy Kfilsqfn dy aYlfnnfmy dI 25vIN vrHygMZ mnfAuxI hY. iswK mfniskqf nMU mjLbUq kridaF mMijLly mksUd dy ienF sMkyqk mIl pwQrF qy sMGrsL nMU sfkfrqimk moV dyxf cfhIdf hY.
iswKF nMU hr kdm kdm qy sfvDfnI vrqx dI loV hY. sfzy avyslHy px sdkf Bfrq srkfr dI pRfpygMzf msLInrI sfzy ilivMg rUmF, sfzy bYzrUmF aqy sfzIaF kfrF dy zYs borzF qwk phuMc geI hY . sfnMU Gisafry bxfieaf jf irhf hY. agr asIN ies pRfpygMzf msLInrI df mfmUlI ijhf vI asr kbUl ilaf qF ieh iswK kOm nMU kurfhy pf dyxgy. asIN afpxI afjLfdI dI mMijLl dy rfhIN bx ky kdmF nMU Tos idsLf pRdfn krIey. srkfrI pRfpygMzf msLInrI nMU qyl dyx qoN guryjL krIey. mq smJIey ik sfnMU koeI vyK nhIN irhf. srkfrI isstm df ihwsf bx ky jF AunHF df luwkvF sihXog dyx vfly iswK kdy vI afpxI ijLMmyvfrI qoN surKrU nhIN ho skxgy. sR[ hMsrf ny ikhf ik kOmF mMijLl pRfpq krn qwk XqnsLIl rihMdIaF hn. afAux vfly 15-20 sflF ivwc iswK kOm ny bulMdIaF nMU CUhxf hY aqy XUn aYn awgy sMsfr dy dysLF dy JMizaF vflI kqfr ivwc Kflsy dI cVdI klf df pRqIk kysrI insLfn vI JUlxf hY.
AuprMq BfeI blbIr isMG mfCIvfVy vfly df ZfzI jQy ny josLmeI vfrF gf ky sLhIdF nMU sLrDFjLlI idwqI. BfeI myjLr isMG ny vI iewk Bfvnfqimk kivq gf ky sLhIdF nMIU sLrDFjLlI aripq kIqI.
hYimltn sLihr dy CyvyN sLhIdI ngr kIrqn nMU afrgynfeIjL krn ivwc sR[ hrBjn isMG nMglIaf ny muwK BUimkf inBfeI hY. BfeI jsbIr isMG horF dy mukMml sihXog sdkf hYimltn sLihr dy kfrjF ivwc ieh ngr kIrqn iewk mIl pwQr iswD ho irhf hY.
SIKH TRIBUNE
ਸੌਦਾ ਸਾਧ ਦੇ ਡੇਰੇ ਬੰਦ ਕਰਵਾਉਣ ਲਈ 15ਵਾਂ ਸ਼ਹੀਦੀ ਜਥਾ ਰਵਾਨਾ ਤੇ ਗ੍ਰਿਫ਼ਤਾਰ
ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚੋਂ 10 ਨੂੰ 'ਜਪੁਜੀ ਸਾਹਿਬ' ਨਹੀਂ ਯਾਦ : ਦਾਦੂਵਾਲ
ਤਲਵੰਡੀ ਸਾਬੋ, 28 ਜੂਨ (ਸੁਖਮਿੰਦਰ ਸਿੰਘ ਢਿਲੋਂ): ਸੌਦਾ ਸਾਧ ਪੰਜਾਬ ਵਿਚਲੇ ਹੈੱਡਕੁਆਟਰ 'ਡੇਰਾ ਸਲਾਬਤ ਪੁਰਾ' ਨੂੰ ਬੰਦ ਕਰਵਾਉਣ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਥਕ ਜੱਥੇਬੰਦੀਆਂ ਵੱਲੋਂ ਰਵਾਨਾ ਕੀਤੇ ਜਾਂਦੇ ਸ਼ਹੀਦੀ ਜਥਿਆਂ ਦੀ ਲੜੀ ਹੇਠ ਅੱਜ 11 ਸਿੰਘਾਂ ਦਾ 15 ਵਾਂ ਸ਼ਹੀਦੀ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਜਿਸ ਨੂੰ ਸਥਾਨਕ ਥਾਣੇ ਕੋਲ ਡੀ ਐਸ ਪੀ ਅਮਰਜੀਤ ਸਿੰਘ ਖੈਰਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ। ਅੱਜ ਦੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਰਨ ਲਈ ਸਰਕਾਰ ਵੱਲੋਂ ਮਨੁੱਖੀ ਬੰਬ ਐਲਾਨੀ ਜਾ ਚੁੱਕੀ ਬੀਬੀ ਪ੍ਰਵੀਨ ਕੌਰ ਨੇ ਵੀ ਸ਼ਿਰਕਤ ਕੀਤੀ। ਜਥਾ ਰਵਾਨਾ ਕਰਨ ਤੋਂ ਪਹਿਲਾ ਤਖਤ ਸਾਹਿਬ ਤੇ ਹੋਏ ਸਮਾਗਮ ਵਿੱਚ ਭਾਈ ਰਣਜੀਤ ਸਿੰਘ ਅਤੇ ਦਰਸ਼ਨ ਸਿੰਘ ਦਲੇਰ ਦੇ ਢਾਡੀ ਜਥੇ ਨੇ ਸੰਗਤ ਵਾਰਾਂ ਸੁਣਾ ਜੇ ਨਿਹਾਲ ਕੀਤਾ। ਸੰਗਤਾਂ ਨੂੰ ਸੰਬੋਧਤ ਕਰਦਿਆਂ 'ਏਕਨੂਰ ਖਾਲਸਾ ਫੌਜ' ਦੇ ਭਾਈ ਬਲਜਿੰਦਰ ਸਿੰਘ ਨੇ ਕਿਹਾ ਕਿ ''ਸ਼ਰਮ ਦੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਦਾ ਪਾਲਣ ਕਰਨ ਵਾਲਿਆਂ ਦਾ ਸਰਕਾਰ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵੀ ਵਿਰੋਧ ਕਰ ਰਹੀ ਹੈ। ਇਥੇ ਹਾਜ਼ਰ ਸੰਗਤਾਂ ਲਈ ਨਾ ਦਰੀਆ ਨਾ ਸਪੀਕਰ ਤੇ ਇਥੋਂ ਤੱਕ ਕਿ ਪੀਣ ਲਈ ਪਾਣੀ ਵੀ ਕਮੇਟੀ ਵੱਲੋਂ ਨਹੀਂ ਦਿੱਤਾ ਜਾਂਦਾ।''
ਬੀਬੀ ਪ੍ਰਵੀਨ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਨਹੀਂ ਕਹਾ ਸਕਦੀ ਉਹ ਤਾਂ ਸਿਰਫ ਕੁਲ ਲੋਕਾਂ ਨੂੰ ਖੁਸ਼ ਕਰਨ ਤੇ ਲੱਗੀ ਹੈ ਤੇ ਇਹੋ ਹਾਲ ਕੌਮ ਦੇ ਜਥੇਦਾਰਾਂ ਦਾ ਹੈ। ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਵੱਲੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸ਼ਹੀਦੀ ਜਥਿਆਂ ਦੀ ਅਗਵਾਈ ਕਰਦੇ ਪਰ ਉਨ੍ਹਾਂ ਇਸ ਤੋਂ ਉੱਕਾ ਹੀ ਮੂੰਹ ਫੇਰ ਲਿਆ। ਇਸ ਮੌਕੇ ਆਪਣੇ ਸੰਬੋਧਨ 'ਚ ਉੱਘੇ ਧਰਮ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ ਵਾਲਿਆਂ ਨੇ ਕਿਹਾ ਕਿ ਸਿੱਖਾਂ ਨੂੰ ਤੇ ਨਾ ਹੀ ਕਦੇ ਮਿਲੇਗਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਬੀਬੀ ਪ੍ਰਵੀਨ ਕੌਰ ਹੈ। ਇੱਕ ਪਾਸੇ ਕਤਲ ਤੇ ਕੁਕਰਮ ਕਰਨ ਵਾਲਾ ਏ ਸੀ ਗੁਫਾ ਵਿੱਚ ਜੈੱਡ ਸੁਰੱਖਿਆ ਛੱਤਰੀ ਹੇਠ ਐਸ਼ ਕਰ ਰਿਹਾ ਹੈ। ਹਾਲਾਂਕਿ ਉਸ ਵਲੋਂ ਲਾਈ ਅੱਗ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਹਨ ਅਤੇ ਹਜ਼ਾਰਾਂ ਜੇਲ੍ਹਾਂ 'ਚ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਬੀਬੀ ਪ੍ਰਵੀਨ ਕੌਰ ਨੂੰ ਮਨੁੱਖੀ ਬੰਬ ਦੱਸ ਕੇ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਸੱਚਾਈ ਇਹ ਹੈ ਕਿ ਮਨੁੱਖੀ ਬੰਬ ਦਾ ਪਹਿਲਾ ਪਤਾ ਨਹੀਂ ਲੱਗਦਾ ਜੇ ਲੱਗਦਾ ਹੁੰਦਾ ਤਾਂ ਰਾਜੀਵ ਗਾਂਧੀ ਜਾਂ ਬੇਅੰਤ ਸਿੰਘ ਕਦੇ ਨਾ ਮਰਦੇ। ਉਨ੍ਹਾਂ ਕਿਹਾ ਕਿ ਪ੍ਰਵੀਨ ਕੌਰ ਨੂੰ ਬਿਨਾਂ ਕਸੂਰ ਮਨੁੱਖੀ ਬੰਬ ਐਲਾਨ 14 ਮਹੀਨੇ ਜੇਲ੍ਹ ਰੱਖਿਆ ਗਿਆ। ਜਦੋਂ ਕਿ ਸਿਰਸੇ ਵਾਲੇ ਸਾਧ ਦੀਆਂ ਚੇਲੀਆਂ ਦੇ ਮਨੁੱਖੀ ਬੰਬ ਬਨਣ ਦੀਆਂ ਖਬਰਾਂ ਦੀ ਪੁਸ਼ਟੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਥੇਦਾਰਾਂ ਬਾਰੇ ਬਾਬਾ ਦਾਦੂਵਾਲ੍ਹ ਨੇ ਕਿਹਾ ਕਿ ਹੁਕਮਨਾਮੇ ਜਾਰੀ ਕਰਨ ਵਾਲੇ ਜੱਥੇਦਾਰ ਕਹਿ ਰਹੇ ਹਨ ਕਿ ਅਸੀਂ ਸਾਧ ਵਿਰੁੱਧ ਜਾਰੀ ਹੁਕਮਨਾਮੇ ਨੂੰ ਲਾਗੂ ਨਹੀਂ ਕਰਵਾ ਸਕਦੇ। ਕਿਉਂਕਿ ਇਸ ਨਾਲ ਸਾਡੀ ਪੰਜਾਬ ਸਰਕਾਰ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਸੁਧਾਰ ਦੀ ਲੋੜ ਹੈ। ਅੱਜਕਲ੍ਹ ਸ਼੍ਰੋਮਣੀ ਕਮੇਟੀ ਮੈਂਬਰ ਪੁਲਿਸ ਨੂੰ ਫੋਨ ਕਰਕੇ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਚਲਾਉਣ ਵਾਲਿਆਂ ਨੂੰ ਛੁਡਵਾਉਂਦੇ ਰਹਿੰਦੇ ਹਨ। ਹਾਲ ਇਹ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਕਹਾਉਣ ਵਾਲੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਵਿਚੋਂ 10 ਨੂੰ ਵੀ ਸ਼ੁੱਧ 'ਜਪੁਜੀ ਸਾਹਿਬ' ਪੜ੍ਹਨਾ ਨਹੀਂ ਆਉਂਦਾ। ਇਸ ਸਮਾਗਮ ਵਿੱਚ ਅਕਾਲੀ ਦਲ ਦੇ ਭਾਈ ਦਲਜੀਤ ਸਿੰਘ ਬਿੱਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖਾਲਸਾ ਮਾਲਵਾ ਤਰਨਾ ਦਲ ਦੇ ਬਾਬਾ ਚੜ੍ਹਤ ਸਿੰਘ ਖਾਲਸਾ ਐਕਸ਼ਨ ਕਮੇਟੀ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਜੱਥੇ ਦੇ ਭਾਈ ਰਾਜਪਾਲ ਸਿੰਘ, ਮਾਤਾ ਮਲਕੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ੍ਹ ਨੇ ਬੀਬੀ ਪ੍ਰਵੀਨ ਕੌਰ ਤੇ ਭਾਈ ਹੁਸ਼ਿਆਰ ਸਿੰਘ ਝੰਡਾ ਕਲਾਂ ਦੇ ਪਰਿਵਾਰ ਨੂੰ 5-5 ਹਜ਼ਾਰ ਦੀ ਮਾਲੀ ਮਦਦ ਦੇ ਕੇ ਸਨਮਾਨਤ ਕੀਤਾ। ਉਪਰੰਤ ਅਰਦਾਸ ਕਰਕੇ ਬਲਵੀਰ ਸਿੰਘ ਪੱਤਰ ਗੰਡਾ ਸਿੰਘ ਬਹਿਮਣ ਕੌਰ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਸ਼ਹੀਦੀ ਜਥਾ ਰਵਾਨਾ ਕਰ ਦਿੱਤਾ ਗਿਆ।
ਵਰਦੀ ਵਾਲੇ ਗੁੰਡਿਆਂ ਨੇ ਔਰਤਾਂ ਨੂੰ ਵੀ ਭਜਾ-ਭਜਾ ਕੇ ਕੁੱਟਿਆ
ਮਾਨਸਾ : 28 ਜੂਨ : ਬੀਤੇ ਦਿਨੀਂ ਕੁਝ ਵਿਅਕਤੀਆਂ ਵੱਲੋਂ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਨੂੰ ਨਿਸ਼ਾਨਾ ਬਣਾਏ ਜਾਣ ਦਾ ਬਦਲਾ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਸ਼ਰ੍ਹੇਆਮ ਗੁੰਡਾਗਰਦੀ ਕਰਕੇ ਲਿਆ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮਾਂ ਦੇ ਕੁਟਾਪੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਪਿੰਡ ਖਿਆਲੀ ਦੇ ਵਸਨੀਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਸਬੰਧ ਵਿੱਚ ਬੀਤੀ ਦੇਰ ਰਾਤ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਗਈ ਸੀ। ਪੁਲਿਸ ਨੇ ਛਾਪਾਮਾਰੀ ਦੌਰਾਨ ਦੋਸ਼ੀਆਂ ਨੂੰ ਫੜ੍ਹਨ ਦੀ ਥਾਂ ਦੋਸ਼ੀਆਂ ਦੇ ਘਰ ਦਾ ਸਾਮਾਨ ਬੁਰੀ ਤਰ੍ਹਾਂ ਤੋੜ ਦਿੱਤਾ। ਪੁਲਿਸ ਮੁਲਾਜ਼ਮਾਂ ਵੱਲੋਂ ਤੋੜੇ ਸਾਮਾਨ ਨੂੰ ਦਿਖਾਉਂਦਿਆਂ ਪਿੰਡ ਖਿਆਲਾ ਵਾਲੀ ਦੇ ਕਾਲਾ ਸਿੰਘ ਪੁੱਤਰ ਮਹਿੰਦਰ ਸਿੰਘ, ਪਿੰਡ ਹੀਰਕੇ ਦੇ ਸੁਭਾਸ਼ ਕੁਮਾਰ ਉਰਫ਼ ਸੁਭਾਸ਼ੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਰੱਜ ਕੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਰ ਵਿੱਚ ਮੌਜੂਦ ਔਰਤਾਂ ਤੇ ਮਰਦਾਂ ਨੂੰ ਵੀ ਭਜਾ-ਭਜਾ ਕੇ ਕੁੱਟਿਆ।
ਇਸ ਤੋਂ ਇਲਾਵਾ ਪੁਲਿਸ ਮਰਦਾਂ ਤੇ ਔਰਤਾਂ ਨੂੰ ਥਾਣੇ ਲੈ ਗਈ ਤੇ ਪਿੱਛੇ ਘਰ ਨੂੰ ਜਿੰਦਰੇ ਲੱਗ ਗਏ, ਜਿਸ ਕਾਰਨ ਘਰਾਂ ਵਿੱਚ ਖੜ੍ਹੇ ਪਸ਼ੂ ਵੀ ਭੁੱਖੇ ਮਰ ਗਏ। ਕਾਲਾ ਸਿੰਘ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਦਾਖਲ ਹੋ ਕੇ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲੱਗੇ ਤਾਂ ਉਨ੍ਹਾਂ ਨੂੰ ਵੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ।
ਜਦੋਂ ਇਸ ਕੁੱਟਮਾਰ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਮਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਕਿ ਪੁਲਿਸ ਵੱਲੋਂ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਹੀਂ ਕੀਤਾ ਗਿਆ, ਸਗੋਂ ਇਹ ਕਾਰਵਾਈ ਤਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਹੀ ਕੀਤੀ ਗਈ ਸੀ।
ਪੰਚ ਪ੍ਰਧਾਨੀ ਵਲੋਂ ਡਾ ਹਰਸ਼ਿੰਦਰ ਕੌਰ ਦੀ ਸਰਾਹਣਾ
ਡਾ ਹਰਸਿੰਦਰ ਕੌਰ ਵਲੋਂ ਯੂ.ਐੱਨ.ਓ ਵਿਚ ਮਾਂ-ਬੋਲੀ ਪੰਜਾਬੀ ਵਿਚ ਭਾਸ਼ਣ ਦੇ ਕੇ ਪੰਜਾਬੀਆਂ ਦਾ ਸਿਰ ਦੁਨੀਆਂ ਵਿਚ ਉੱਚਾ ਕੀਤਾ ਹੈ ਅਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿੱਥੇ ਡਾ.ਸਾਹਿਬਾ ਵਲੋਂ ਆਪਣੇ ਤੱਥਾਂ ਸਹਿਤ ਦਿੱਤੇ ਭਾਸ਼ਣ ਰਾਹੀਂ ਭਾਰਤ ਸਰਕਾਰ ਵਲੋਂ ਸਿੱਖਾਂ ਨੂੰ ਭਰੂਣ ਹੱਤਿਆ ਵਿਚ ਮੋਹਰੀ ਦਰਸਾਉਣ ਨੂੰ ਵੀ ਨਕਾਰਿਆ ਹੈ ਉੱਥੇ ਯੂ.ਐੱਨ.ਓ ਵਲੋਂ ਭਾਰਤ ਵਿਚ ਕੁੜੀਆਂ ਦੀ ਭਜਾਈ ਲਈ ਭੇਜੀ ਜਾ ਰਹੀ ਸਹਾਇਤਾ ਰਾਸ਼ੀ ਉੱਤੇ ਵੀ ਨਜ਼ਰ ਰੱਕਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਭਾਰਤ ਸਰਕਾਰ ਦੇ ਪ੍ਰਸ਼ਾਸ਼ਨਕ ਅਧਿਕਾਰੀ ਇਸ ਸਹਾਇਤਾ ਨੂੰ ਰਸਤੇ ਵਿਚ ਹੀ ਖਾ ਰਹੇ ਹਨ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੁਝ ਭਾਰਤੀ ਅਧਿਕਾਰੀਆਂ ਵਲੋਂ ਡਾ. ਹਰਸ਼ਿਦਰ ਕੌਰ ਨੂੰ ਸੱਚ ਬੋਲਣ ਤੇ ਭਾਰਤੀ ਪ੍ਰਬੰਧਾਂ ਦੀ ਦੁਨੀਆਂ ਭਰ ਦੇ ਨੁੰਮਾਇੰਦਿਆਂ ਵਿਚ ਪੋਲ੍ਹ ਖੋਲਣ ਦੇ ਇਵਜ਼ ਵਿਚ ਧਮਕੀਆਂ ਦਿੱਤੀਆਂ ਗਈਆਂ ਹਨ ਜੋ ਕਿ ਅਤਿ ਨਿੰਦਣਯੋਗ ਹੈ ਅਤੇ ਅਸੀਂ ਡਾ. ਹਰਸ਼ਿੰਦਰ ਕੌਰ ਜੀ ਦੀ ਦੁਆਰਾ ਦਿਖਾਈ ਦਲੇਰੀ ਦੀ ਜਿੱਥੇ ਸਰਾਹਨਾ ਕਰਦੇ ਹਾਂ ਉੱਥੇ ਪੰਜਾਬ ਤੇ ਪੰਜਾਬੀ ਦੇ ਅਲੰਬਰਦਾਰਾਂ ਨੂੰ ਡਾ ਹਰਸ਼ਿੰਦਰ ਕੌਰ ਨਾਲ ਖੜਣ ਦੀ ਅਪੀਲ ਕਰਦੇ ਹਾਂ।
'ਪੰਜ-ਆਬ' ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ
ਅਬੋਹਰ : 28 ਜੂਨ (ਮਹਿੰਦਰ ਸਿੰਘ ਬਹਾਵਾਲੀਆ) : ਪੰਜ-ਆਬ ਭਾਵ ਪੰਜ ਪਾਣੀਆਂ ਦੀ ਧਰਤੀ ਦੇ ਵਸਨੀਕ ਅੱਜ ਨਹਿਰਾਂ ਵਿਚਲਾ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਗਏ ਹਨ। ਗੰਦਾ ਪਾਣੀ ਪੀਣ ਦੇ ਨਾਲ-ਨਾਲ ਬਦਕਿਸਮਤੀ ਇਹ ਵੀ ਹੈ ਕਿ ਇਹ ਪਾਣੀ ਵੀ ਉਨ੍ਹਾਂ ਨੂੰ ਮੁਫ਼ਤ ਦੀ ਥਾਂ ਮੁੱਲ ਖਰੀਦਣਾ ਪੈ ਰਿਹਾ ਹੈ। ਇਸ ਤੋਂ ਵੱਡੀ ਹੈਰਾਨੀ ਦੀ ਗੱਲ ਕੀ ਹੋਵੇਗੀ ਕਿ ਜਿਸ ਸੂਬੇ ਦਾ ਨਾਂ ਪਾਣੀਆਂ ਨੂੰ ਆਧਾਰ ਬਣਾ ਕੇ ਰੱਖਿਆ ਗਿਆ ਸੀ ਉਸ ਸੂਬੇ ਵਿੱਚ 150 ਤੋਂ 200 ਰੁਪਏ ਦੀ ਲਾਗਤ ਤੱਕ ਇੱਕ ਟੈਂਕਰ ਪਾਣੀ ਦਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਹਫ਼ਤਾ ਕੁ ਬਾਰਿਸ਼ ਨਾ ਪਈ ਤਾਂ ਇਹ ਲਾਗਤ 300-400 ਰੁਪਏ ਵੀ ਹੋ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਬੋਹਰ-ਹਨੂੰਮਾਨਗੜ੍ਹ ਰੋਡ 'ਤੇ ਸਥਿਤ ਪਿੰਡ ਰਾਮਸਰ੍ਹਾ 'ਚ 18 ਨਿੱਜੀ ਟੈਂਕਰ ਪਾਣੀ ਦੀ ਸਪਲਾਈ ਲਗਾਤਾਰ ਕਰ ਰਹੇ ਹਨ। ਪਿੰਡ ਦੇ ਸਰਪੰਚ ਪ੍ਰਦੀਪ ਨਿਓਲ ਨੇ ਦੱਸਿਆ ਕਿ ਰਾਮਸਰ੍ਹਾ ਤਾਂ ਇੱਕ ਮਿਸਾਲ ਹੈ, ਇੱਥੇ ਤਾਂ ਹਰ ਪਿੰਡ ਦਾ ਇਹੀ ਹਾਲ ਹੈ। ਹਰ ਪਿੰਡ ਵਿੱਚ 2-4 ਟੈਂਕਰ ਪਾਣੀ ਢੋਹਣ ਲਈ ਕੰਮ ਕਰ ਰਹੇ ਹਨ। ਇਲਾਕੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਟੈਂਕਰ ਵਾਲੇ ਹੀ ਰੱਬ ਹਨ, ਕਿਉਂਕਿ ਸਾਨੂੰ ਵਾਟਰ ਵਰਕਸ ਤੋਂ ਪਾਣੀ ਹੀ ਨਹੀਂ ਮਿਲਦਾ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਨਹਿਰ ਆਧਾਰਤ ਵਾਟਰ ਵਰਕਸ ਲੱਗੇ ਹੋਏ ਹਨ। ਪਿੰਡ ਰਾਮਸਰ੍ਹਾ ਦੇ ਜਲਘਰ ਦਾ ਇਹ ਹਾਲ ਹੈ ਕਿ ਇੱਥੇ ਇੱਕ ਟੈਂਕ ਤਾਂ ਕਈ ਸਾਲਾਂ ਤੋਂ ਸੁੱਕਿਆ ਪਿਆ ਹੈ, ਜਦੋਂ ਕਿ ਦੂਜੇ ਟੈਂਕ ਵਿੱਚ ਪਾਣੀ ਪੈਣ ਤੋਂ 2 ਘੰਟੇ ਬਾਅਦ ਹੀ ਖ਼ਤਮ ਹੋ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਜਲਘਰਾਂ ਦੇ ਫਿਲਟਰ ਪਿਛਲੇ 8-10 ਸਾਲਾਂ ਤੋਂ ਬੰਦ ਪਏ ਹਨ। ਸਟੋਰੇਜ ਟੈਂਕ ਤੋਂ ਇਹ ਗੰਦਾ ਪਾਣੀ ਸਿੱਧਾ ਸਾਫ਼ ਪਾਣੀ ਵਾਲੇ ਟੈਂਕ ਵਿੱਚ ਭੇਜਿਆ ਜਾਂਦਾ ਹੈ। ਇਸ ਸਬੰਧੀ ਜਦੋਂ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਡੀ ਐਸ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਾ ਹੋਏ। ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਨੂੰ ਸਹੀ ਪਾਣੀ ਦਿੱਤਾ ਜਾ ਰਿਹਾ ਹੈ।
ਜਦੋਂ ਕਿ ਪੱਤਰਕਾਰਾਂ ਨੇ ਗੰਦੇ ਪਾਣੀ ਦੀ ਸਪਲਾਈ ਹੁੰਦੀ ਹੋਈ ਖ਼ੁਦ ਵੇਖੀ। ਇੱਕ ਹੋਰ ਅਜੀਬ ਗੱਲ ਇਹ ਹੈ ਕਿ ਜਿਹੜੇ ਫਿਲਟਰ ਪਿਛਲੇ 8-10 ਸਾਲਾਂ ਤੋਂ ਬੰਦ ਹਨ, ਉਨ੍ਹਾਂ ਨੂੰ ਹੁਣ ਨਰੇਗਾ ਸਕੀਮ ਤਹਿਤ ਸਾਫ਼ ਕੀਤਾ ਜਾ ਰਿਹਾ ਹੈ। ਫਿਲਟਰ ਸਾਫ਼ ਕਰਵਾਉਣ ਬਾਰੇ ਸਰਪੰਚ ਪ੍ਰਦੀਪ ਨਿਓਲ ਨੇ ਦੱਸਿਆ ਕਿ ਸਾਨੂੰ ਇਸ ਲਈ ਹਦਾਇਤਾਂ ਹੋਈਆਂ ਹਨ। ਸ੍ਰੀ ਨਿਓਲ ਨੇ ਦੱਸਿਆ ਕਿ ਨਹਿਰਾਂ ਤੋਂ ਪਾਇਪਾਂ ਰਾਹੀਂ ਪਾਣੀ ਸਟੋਰੇਜ ਟੈਂਕਾਂ ਵਿੱਚ ਲਿਆਂਦਾ ਜਾ ਰਿਹਾ ਹੈ ਪਰ ਇਹ ਪਾਇਪਾਂ ਵੀ ਰੇਤ-ਮਿੱਟੀ ਨਾਲ ਭਰ ਗਈਆਂ ਹਨ, ਜਿਸ ਕਾਰਨ ਬਹੁਤ ਘੱਟ ਪਾਣੀ ਟੈਂਕੀ ਵਿੱਚ ਆਉਂਦਾ ਹੈ ਤੇ ਜਿਨ੍ਹਾਂ ਵੀ ਪਾਣੀ ਆਉਂਦਾ ਹੈ, ਉਹ ਸਪਲਾਈ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਦੇ ਜਲਘਰਾਂ ਵਿੱਚ ਫਿਲਟਰ ਜਾਮ ਹੋਏ ਪਏ ਹਨ। ਟਰੈਕਟਰ-ਟੈਂਕਰਾਂ ਰਾਹੀਂ ਪਾਣੀ ਲੈਣ ਸਬੰਧੀ ਸ੍ਰੀ ਨਿਓਲ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ। ਜ਼ਿਕਰਯੋਗ ਹੈ ਕਿ ਪੀਣ ਵਾਲੇ ਪਾਣੀ ਤੇ ਨਹਿਰੀ ਪਾਣੀ 'ਚ ਬੱਲੂਆਣਾ, ਅਬੋਹਰ ਤੇ ਫਾਜ਼ਿਲਕਾ ਵਿਧਾਨ ਸਭਾ ਹਲਕਿਆਂ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ, ਜਦੋਂ ਕਿ ਬਾਦਲਾਂ ਦੇ ਆਪਣੇ ਹਲਕੇ ਲੰਬੀ, ਗਿੱਦੜਬਾਹਾ ਤੇ ਮਲੋਟ ਵਿੱਚ ਹਰ ਪਿੰਡ ਅੰਦਰ ਆਰਓ ਸਿਸਟਮ ਲਗਾ ਦਿੱਤੇ ਗਏ ਹਨ। ਨਹਿਰੀ ਪਾਣੀ ਦਾ ਇਹ ਹਾਲ ਇਹ ਹੈ ਕਿ ਅਬੋਹਰ ਨਹਿਰ ਮੰਡਲ ਨੂੰ 3800 ਕਿਊਸਕ ਪਾਣੀ ਦੀ ਰੋਜ਼ਾਨਾ ਲੋੜ ਹੈ, ਜਦੋਂ ਕਿ ਉਸ ਨੂੰ ਮਿਲ ਸਿਰਫ਼ 1400 ਕਿਊਸਿਕ ਪਾਣੀ ਮਿਲ ਰਿਹਾ ਹੈ।
ਇਸ 1400 ਕਿਊਸਿਕ ਵਿੱਚੋਂ ਵੀ 500 ਕਿਊਸਿਕ ਪਾਣੀ ਨੂੰ ਰੋਜ਼ਾਨਾ 500-600 ਲਿਫਟ ਪੰਪ ਚੁੱਕ ਲੈਂਦੇ ਹਨ, ਜਿਸ ਕਾਰਨ ਇਸ ਇਲਾਕੇ ਵਿੱਚ ਪਾਣੀ ਦੀ ਭਾਰੀ ਘਾਟ ਹੋ ਜਾਂਦੀ ਹੈ। ਇਸਦੇ ਨਾਲ ਹੀ ਇਲਾਕੇ ਵਿੱਚ ਪਾਣੀ ਦੀ ਚੋਰੀ ਵੀ ਹੱਦੋ ਵੱਧ ਹੁੰਦੀ ਹੈ। ਪਾਣੀ ਘੱਟਣ ਕਾਰਨ ਇਲਾਕੇ ਦੀ ਫ਼ਸਲ ਵੀ ਬੁਰੀ ਤਰ੍ਹਾਂ ਸੁੱਕ ਰਹੀ ਹੈ।
ਬਾਦਲ ਸਰਕਾਰ ਨਹੀਂ ਸਗੋਂ ਬਾਦਲ ਮਾਫੀਆ
ਮੋਹਾਲੀ, 28 ਜੂਨ : ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਆਕੀ ਹੋ ਕੇ ਗੁੰਡਾਗਰਦੀ ਨਾਲ ਆਪਣਾ ਰਾਜ ਚਲਾਉਣਾ ਚਾਹੁੰਦੀ ਹੈ। ਸੁਖਬੀਰ ਬਾਦਲ ਦੇ ਗੁੰਡਿਆਂ ਵਲੋਂ ਤਹਿਸੀਲਦਾਰ ਨੂੰ ਕੁੱਟਣ ਦੀ ਘਟਨਾ ਸਿੱਧ ਕਰਦੀ ਹੈ ਕਿ ਆਪਣੇ ਨਜ਼ਾਇਜ਼ ਕੰਮਾਂ ਨੂੰ ਸਿਰੇ ਚਾੜਨ ਲਈ ਮਾਫੀਆ ਸਰਕਾਰ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਤੇ ਜਿਲ੍ਹਾ ਪ੍ਰਧਾਨ ਲੁਧਿਆਣਾ ਭਾਈ ਸੁਲਤਾਨ ਸਿੰਘ ਸੋਢੀ ਨੇ ਕਿਹਾ ਕਿ ਬਾਦਲ ਸਰਕਾਰ ਹਰ ਮੁਹਾਜ਼ ਉੱਤੇ ਫੇਲ ਹੋ ਚੁੱਕੀ ਹੈ ਅਤੇ ਅੱਜ ਪੰਜਾਬ ਦਾ ਹਰ ਵਰਗ ਨਿਰਾਸ਼ਤਾ ਦੇ ਆਲਮ ਵਿਚ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦਿਨੋਂ ਦਿਨ ਜਿੱਥੇ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਪੱਛੜ ਰਿਹਾ ਹੈ ਉੱਥੇ ਨੈਤਿਕ ਤੌਰ ਉੱਤੇ ਵੀ ਨਿਘਾਰ ਵੱਲ ਜਾ ਰਿਹਾ ਹੈ। ਅੱਜ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅੱਜ ਦੇਹ ਵਪਾਰ ਦਾ ਧੰਧਾ ਵੀ ਫੈਲ ਰਿਹਾ ਹੈ ਪਰ ਪੰਜਾਬ ਦੀ ਤਰੱਕੀ ਨੂੰ ਛੱਡ ਕੇ ਸਰਕਾਰ ਤੇ ਸਾਰਾ ਅਮਲਾ-ਫੈਲਾ ਇਕ ਪਰਿਵਾਰ ਦੀ ਸੇਵਾ ਭਗਤੀ ਵਿਚ ਹੀ ਲੱਗਾ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਲੋਕ-ਮਾਰੂ ਸਰਕਾਰ ਵਿਰੁੱਧ ਲਾਮਬੱਧ ਹੋਣ।
ਪੰਜਾਬ ਗੱਤਕਾ ਐਸੋਸੀਏਸ਼ਨ ਵਲੋਂ ਗੱਤਕਾ ਆਫਿਸ਼ੀਅਲਾਂ ਲਈ
ਤਿੰਨ ਰੋਜਾ ਰਿਫਰੈਸ਼ਰ ਕੋਰਸ 17 ਜੁਲਾਈ ਤੋਂ
ਮੋਹਾਲੀ, 28 ਜੂਨ-ਪੰਜਾਬ ਗੱਤਕਾ ਐਸੋਸੀਏਸ਼ਨ ਵਲੋਂ ਬਿਹਤਰ ਮੁਹਾਰਤ ਵਾਲੇ ਰੈਫ਼ਰੀ, ਜੱਜ ਅਤੇ ਤਕਨੀਕੀ ਸਲਾਹਕਾਰ ਤਿਆਰ ਕਰਨ ਲਈ ਗੱਤਕਾ ਆਫਿਸ਼ੀਅਲਾਂ ਦਾ ਤਿੰਨ ਰੋਜਾ ਰਿਫਰੈਸ਼ਰ ਕੋਰਸ ਤੇ ਸੈਮੀਨਾਰ 17 ਜੁਲਾਈ ਤੋਂ 19 ਜੁਲਾਈ ਤੱਕ ਸ਼ਹੀਦ ਕਾਂਸ਼ੀ ਰਾਮ ਕਾਲਜ ਭਾਗੋਮਾਜਰਾ ਨੇੜੇ ਖਰੜ ਵਿਖੇ ਲਗਾਇਆ ਜਾ ਰਿਹਾ ਹੈ ਤਾਂ ਜੋ ਐਸੋਸੀਏਸ਼ਨ ਵਲੋਂ ਭਵਿੱਖ ਵਿਚ ਕਰਵਾਏ ਜਾਣ ਵਾਲੇ ਗੱਤਕਾ ਮੁਕਾਬਲਿਆਂ ਲਈ ਗੱਤਕਾ ਆਫਿਸ਼ੀਅਲਾਂ ਵਜੋਂ ਇਹ ਗੱਤਕੇਬਾਜ਼ ਆਪਣੀਆਂ ਸੇਵਾਵਾਂ ਬੇਹਤਰ ਤਰੀਕੇ ਨਾਲ ਨਿਭਾਅ ਸਕਣ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ: ਹਰਚਰਨ ਸਿੱਘ ਭੁੱਲਰ ਐਸ.ਪੀ. ਵਿਜੀਲੈਸ ਬਿਉਰੋ ਪੰਜਾਬ ਨੇ ਦੱਸਿਆ ਕਿ ਕੈਂਪ ਵਿਚ ਸ਼ਾਮਲ ਹੋਣ ਲਈ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਦੀ ਉਮਰ ਦੀ ਹੱਦ 20 ਸਾਲ ਤੋਂ 45 ਸਾਲ ਦੀ ਉਮਰ ਦੇ ਦਰਮਿਆਨ ਹੋਵੇ ਅਤੇ ਘੱਟੋ-ਘੱਟ ਦੱਸਵੀਂ ਜਮਾਤ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਗੱਤਕੇਬਾਜ ਕੋਲ 6 ਤੋਂ 8 ਸਾਲ ਦਾ ਗੱਤਕਾ ਖੇਡਣ ਦਾ ਤਜ਼ਰਬਾ ਵੀ ਹੋਵੇ। ਤਜ਼ਰਬੇ ਦੇ ਸਬੂਤ ਵਜੋਂ ਗੱਤਕਾ ਖਿਡਾਰੀ ਵਲੋਂ ਆਪਣੇ ਸਬੰਧਤ ਰਜਿਸਟਰਡ ਗੱਤਕਾ ਅਖਾੜੇ ਜਾਂ ਸੰਸਥਾਂ ਤੋਂ ਤਸਦੀਕਸ਼ੁਦਾ ਸਰਟੀਫਿਕੇਟ ਦਾਖਲਾ ਫਾਰਮ ਦੇ ਨਾਲ ਨੱਥੀ ਕੀਤਾ ਜਾਵੇ। ਚਾਹਵਾਨ ਗੱਤਕੇਬਾਜ ਆਪਣੀਆਂ ਅਰਜੀਆਂ 5 ਜੁਲਾਈ ਤਕ ਐਸੋਸੀਏਸ਼ਨ ਦੇ ਮੁੱਖ ਦਫਤਰ ਮਕਾਨ ਨੰਬਰ 1084, ਫੇਸ-5, ਐਸ.ਏ.ਐਸ ਨਗਰ ਮੁਹਾਲੀ ਵਿਖੇ ਭੇਜ ਸਕਦੇ ਹਨ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਉਹ ਐਸੋਸੀਏਸ਼ਨ ਦੀ ਵੈਬਸਾਈਟ www.punjabgatkaassociation.com ਤੋਂ ਦਾਖਲਾ ਫਾਰਮ ਵੀ ਹਾਸਲ ਕਰ ਸਕਦੇ ਹਨ ਜਾਂ ਮੋਬਾਈਲ ਨੰਬਰ 98145-73800 ਅਤੇ 96461-19436 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਪੰਜਾਬ ਦੇ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਲਈ ਲਗਾਏ ਜਾ ਰਹੇ ਇਸ ਰਿਫਰੈਸ਼ਰ ਕੋਰਸ ਤੇ ਸੈਮੀਨਾਰ ਲਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਹਰਜੀਤ ਸਿੰਘ ਗਰੇਵਾਲ ਦੀ ਚੇਅਰਮੈਨਸ਼ਿਪ ਹੇਠ ਇੱਕ ਵਿਸ਼ੇਸ਼ ਸਟੈਂਡਿੰਗ ਕਮੇਟੀ ਦਾ ਗਠਨ ਗਠਿਤ ਕੀਤਾ ਗਿਆ ਹੈ ਜੋ ਇਸ ਰਿਫਰੈਸ਼ਰ ਕੋਰਸ ਦਾ ਖਾਕਾ ਤਿਆਰ ਕਰਨ ਤੋਂ ਇਲਾਵਾ ਸੈਮੀਨਾਰ ਦੀ ਵਿਊਂਤਬੰਦੀ, ਗੱਤਕੇਬਾਜਾਂ ਨੂੰ ਵਿਸੇਸ਼ ਕੋਚਿੰਗ ਅਤੇ ਸਿਖਲਾਈ ਦੇ ਪ੍ਰਬੰਧ ਕਰੇਗੀ।
ਸ. ਭੁੱਲਰ ਨੇ ਇਹ ਵੀ ਦੱਸਿਆ ਕਿ ਇਸ ਰਿਫਰੈਸ਼ਰ ਕੋਰਸ ਵਿਚ ਭਾਗ ਲੈਣ ਵਾਲੇ ਗੱਤਕਾ ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਐਸੋਸੀਏਸ਼ਨ ਵਲੋਂ ਕੀਤਾ ਜਾਵੇਗਾ ਅਤੇ ਕੋਰਸ ਦੀ ਸਮਾਪਤੀ ਉਪਰੰਤ ਸਫਲ ਗੱਤਕਾ ਅਧਿਕਾਰੀਆਂ ਨੂੰ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਵੀ ਵੰਡੇ ਜਾਣਗੇ।
ਇਸ ਰਿਫਰੈਸ਼ਰ ਕੋਰਸ ਮੌਕੇ ਪਹਿਲੇ ਦਿਨ ਸਮਾਗਮ ਦੀ ਪ੍ਰਧਾਨਗੀ ਜਨਰਲ ਸਕੱਤਰ ਸ਼੍ਰੀ ਹਰਜੀਤ ਸਿੰਘ ਗਰੇਵਾਲ ਕਰਨਗੇ। ਦੂਸਰੇ ਦਿਨ ਦੀ ਕਾਰਵਾਈ ਸ.ਪਰਮਿੰਦਰ ਸਿੰਘ ਵਿੱਤ ਅਫਸਰ ਦੀ ਅਗਵਾਈ ਹੇਠ ਚਲਾਈ ਜਾਵੇਗੀ ਜਦ ਕਿ ਅੰਤਿਮ ਦਿਨ ਸਮਾਗਮ ਦੀ ਪ੍ਰਧਾਨਗੀ ਅਤੇ ਸਰਟੀਫਿਕੇਟਾਂ ਦੀ ਵੰਡ ਸ. ਹਰਚਰਨ ਸਿੰਘ ਭੁੱਲਰ ਕਰਨਗੇ।
ਨਾਰਵੇ ਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ-
ਲੀਅਰ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਸਾਹਿਬ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀਆਂ ਕੋਮ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਦਰਾਮਨ ਦੇ ਨਜਦੀਕੀ ਇਲਾਕੇ ਤਰਾਨਬੀ, ਲੀਅਰ,ਸੂਲਬਰਗ,ਆਸਕਰ,ਹੇਗੈਦਾਲ, ਲੀਅਰਸਕੂਗਨ ਆਦਿ ਤੋ ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾਈਆ ਅੱਤੇ ਸਿੱਖ ਕੋਮ ਦੇ ਸ਼ਹੀਦਾਂ ਨੂੰ ਆਪਣੀਆਂ ਸ਼ਰਧਾਜ਼ਲੀਆਂ ਭੇਟ ਕੀਤੀਆਂ। ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅ੍ਰਮਿੰਤ ਬਾਣੀ ਦਾ ਕੀਰਤਨ ਹੋਇਆ।
SIKH TRIBUNE
ਵਿਵਾਦਤ ਮਸਤੂਆਣਾ ਗੁਰਦਵਾਰਾ ਸ਼੍ਰੋਮਣੀ ਕਮੇਟੀ ਦੀ ਜਾਇਦਾਦ!
ਚੰਡੀਗੜ੍ਹ, 27 ਜੂਨ (ਜਗਤਾਰ ਭੁੱਲਰ) : ਬਹੁਤੇ ਸਿੱਖਾਂ ਸਮੇਤ, ਸ਼੍ਰੋਮਣੀ ਕਮੇਟੀ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਜਿਸ ਗੁਰਦਵਾਰੇ ਨੂੰ ਮਸਤੂਆਣੇ ਵਿਖੇ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸ਼ਕਲ ਦਿਤੀ ਜਾ ਰਹੀ ਹੈ, ਉਹ ਅਸਲ ਵਿਚ ਸ਼੍ਰੋਮਣੀ ਕਮੇਟੀ ਦੀ ਹੀ ਜਾਇਦਾਦ ਹੈ। ਅਦਾਲਤੀ ਫ਼ੈਸਲੇ ਇਸ ਦੀ ਤਸਦੀਕ ਕਰਦੇ ਹਨ। ਇਸ ਦੇ ਨਾਲ ਹੀ ਗੁਰਦਵਾਰਾ ਸਾਹਿਬ ਅਕਾਲ ਸਾਗਰ 'ਤੇ ਵੀ ਸ਼੍ਰੋਮਣੀ ਕਮੇਟੀ ਦਾ ਹੱਕ ਹੈ ਪਰ ਸ਼੍ਰੋਮਣੀ ਕਮੇਟੀ ਦੇ ਅਵੇਸਲੇਪੁਣੇ ਕਾਰਨ ਅੱਜ ਕਮੇਟੀ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੋਵਾਂ ਗੁਰਦਵਾਰਿਆਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੀਆਂ ਹਨ। ਇਸ ਬਾਰੇ ਸਾਰੀਆਂ ਧਿਰਾਂ ਗੋਲਕ ਦੇ ਚੱਕਰ 'ਚ ਭੋਲੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਧਿਰਾਂ 'ਚ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੈ ਪਰ ਪੰਜਾਬ ਸਰਕਾਰ ਦਾ ਉਪ ਗਜ਼ਟ ਇਸ ਭੇਤ ਤੋਂ ਨਕਾਬ ਉਤਾਰ ਗਿਆ ਹੈ। ਇਸ ਵਿਚ ਸਪੱਸ਼ਟ ਲਿਖਿਆ ਹੈ ਕਿ ਗੁਰਦਵਾਰਾ ਅੰਗੀਠਾ ਸਾਹਿਬ ਅਤੇ ਗੁਰਦਵਾਰਾ ਗੁਰ ਸਾਗਰ (ਅਕਾਲ ਸਾਗਰ) ਨੰਬਰ 230 ਜੀ.ਪੀ. ਸਿੱਖ ਗੁਰਦਵਾਰਾ ਐਕਟ 1925 ਦੀ ਧਾਰਾ 17 ਦੇ ਉਪਬੰਧਾਂ ਅਨੁਸਾਰ ਨਿਮਨ ਸੂਚੀ ਵਿਚ ਦਰਜ ਗੁਰਦਵਾਰੇ (ਜੋ ਕਿ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰ. 140 ਜੀ.ਪੀ. ਮਿਤੀ 4 ਸਤੰਬਰ 1964 ਵਿਚ ਸ਼ਾਮਲ ਨਕਸ਼ੇ ਦੇ ਪੰਨਾ 2116 ਅਤੇ 2117 'ਤੇ ਦਰਜ ਹੈ) ਨੂੰ ਸਿੱਖ ਗੁਰਦਵਾਰਾ ਕਰਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਗੁਰਦਵਾਰਿਆਂ ਸਬੰਧੀ ਸਿੱਖ ਗੁਰਦਵਾਰਾ ਐਕਟ 1925 ਦੀ ਧਾਰਾ 7 (3) ਅਧੀਨ ਨੋਟੀਫ਼ਿਕੇਸ਼ਨ ਨੰ. 1400 ਜੀ.ਪੀ. ਮਿਤੀ 4 ਸਤੰਬਰ 1964 ਨੂੰ ਜਾਰੀ ਹੋਇਆ ਸੀ, ਜਿਸ ਵਿਚ ਸਪੱਸ਼ਟ ਸ਼ਬਦਾਂ ਨਾਲ ਲਿਖਿਆ ਗਿਆ ਹੈ ਕਿ ਗੁਰਦਵਾਰਾ ਅੰਗੀਠਾ ਸਾਹਿਬ ਮਸਤੂਆਣਾ ਅਤੇ ਗੁਰਦਵਾਰਾ ਅਕਾਲ ਸਾਗਰ ਸਿੱਖ ਗੁਰਦਵਾਰਾ ਕਰਾਰ ਦਿਤੇ ਗਏ ਹਨ। ਇਹ ਗਜ਼ਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਧਿਰਾਂ ਦੀਆਂ ਅੱਖਾਂ ਖੋਲ੍ਹਦਾ ਹੈ। ਪੰਜਾਬ ਸਰਕਾਰ ਦਾ ਗਜ਼ਟ ਜੋ ਭੇਦ ਖੋਲ੍ਹਦਾ ਹੈ, ਤੋਂ ਕਈ ਸਵਾਲ ਉਠਦੇ ਹਨ ਕਿ ਫਿਰ ਕੌਣ ਜ਼ਿੰਮੇਵਾਰ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਵਾ ਰਹੇ ਹਨ ਅਤੇ ਹੁਣ ਤਕ ਉਹ ਫ਼ੰਡ ਕਿਥੇ ਜਾਂਦੇ ਰਹੇ ਹਨ ਜਾਂ ਜੋ ਗੁਰਦਵਾਰਾ ਸਾਹਿਬ 'ਚ ਇਕੱਠੇ ਹੁੰਦੇ ਹਨ? ਇਸ ਦੇ ਨਾਲ ਹੀ ਕਿ ਹੁਣ ਤਕ ਸ਼੍ਰ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਵੇਸਲੀ ਕਿਉਂ ਬਣੀ ਰਹੀ ਜਦਕਿ 1925 ਐਕਟ ਤਹਿਤ ਉਕਤ ਜਾਇਦਾਦ ਸ਼੍ਰੋਮਣੀ ਕਮੇਟੀ ਦੀ ਸੀ? ਹੁਣ ਤਕ ਦੇ ਉਠੇ ਵਿਵਾਦ ਅਤੇ ਉਸ ਤੋਂ ਪਹਿਲਾਂ ਸਾਰੇ ਪਹਿਲੂਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੀ ਕਰਦੇ ਹਨ, ਕਿਉਂ ਚੁੱਪ ਹਨ? ਦੂਜੇ ਪਾਸੇ ਜਦ ਸਿੱਖ ਗੁਰਦਵਾਰਾ ਐਕਟ ਦੀ ਧਾਰਾ 8 ਹੇਠ ਪਟੀਸ਼ਨ ਨੰ. 594 ਮਿਤੀ 14 ਮਾਰਚ 1966 ਨੂੰ ਪੂਰਾ ਕਰਨ ਵਾਲਿਆਂ ਵਲੋਂ ਲਾਲ ਸਿੰਘ ਅਤੇ ਹੋਰ ਬਨਾਮ ਸ਼੍ਰੋਮਣੀ ਕਮੇਟੀ ਸਿੱਖ ਗੁਰਦਵਾਰਾ ਟ੍ਰੀਬਿਊਨਲ ਵਿਖੇ ਦਾਇਰ ਕੀਤੀ ਸੀ ਤਾਂ 3-11-1973 ਨੂੰ ਪਟੀਸ਼ਨ ਖ਼ਾਰਜ ਹੋਣ 'ਤੇ ਉਕਤ ਦੋਵੇਂ ਗੁਰਦਵਾਰਾ ਸਾਹਿਬਾਨ, ਸਿੱਖ ਗੁਰਦਵਾਰਾ ਕਰਾਰ ਦਿਤੇ ਗਏ ਸਨ। ਇਸ ਦੇ ਜਵਾਬ ਵਿਚ ਸਿੱਖ ਗੁਰਦਵਾਰਾ ਐਕਟ ਦੀ ਧਾਰਾ 10 ਹੇਠਾਂ ਪਟੀਸ਼ਨ ਨੰਬਰ 595/1986 ਪ੍ਰਿੰਸੀਪਲ ਖੁਸ਼ਪਾਲ ਸਿੰਘ ਪ੍ਰਧਾਨ ਬਾਬਾ ਅਤਰ ਸਿੰਘ ਗੁਰ ਸਾਗਰ ਟਰੱਸਟ ਮਸਤੂਆਣਾ ਅਤੇ ਹੋਰਨਾਂ ਬਨਾਮ ਸ਼੍ਰੋਮਣੀ ਕਮੇਟੀ ਸਬੰਧੀ ਸਿੱਖ ਗੁਰਦਵਾਰਾ ਟ੍ਰੀਬਿਊਨਲ ਚੰਡੀਗੜ੍ਹ ਵਿਖੇ ਦਾਇਰ ਹੋਈ ਸੀ ਅਤੇ ਜੋ 15 ਅਪ੍ਰੈਲ 1986 ਨੂੰ ਖ਼ਾਰਜ ਹੋ ਗਈ ਸੀ। ਅਸਲ ਵਿਚ ਸਿੱਖ ਧਰਮ ਦੇ ਠੇਕੇਦਾਰ ਗੁਰਦਵਾਰਾ ਮਸਤੂਆਣਾ ਸਾਹਿਬ ਅਤੇ ਅਕਾਲ ਸਾਗਰ ਦੀ ਡੂੰਘਾਈ 'ਚ ਨਹੀਂ ਜਾਣਾ ਚਾਹੁੰਦੇ ਅਤੇ ਹੁਣ ਤਕ ਗੋਂਗਲੂਆਂ ਤੋਂ ਮਿੱਟੀ ਝਾੜਦੇ ਆ ਰਹੇ ਹਨ ਕਿਉਂਕਿ ਅਕਾਲ ਸਾਗਰ ਸੁਖਦੇਵ ਸਿੰਘ ਢੀਂਡਸਾ ਨਾਲ ਜੁੜਿਆ ਹੈ ਅਤੇ ਦੂਜਾ ਕਿਸੇ ਪੰਥ ਦੇ ਠੇਕੇਦਾਰ ਨਾਲ। ਦੂਜੇ ਪਾਸੇ ਅੰਤ੍ਰਿਗ ਕਮੇਟੀ ਦੇ ਮਤਾ ਨੰਬਰ 842 ਮਿਤੀ 18-6-1986 ਰਾਹੀਂ ਹੋਈ ਪ੍ਰਵਾਨਗੀ ਅਨੁਸਾਰ ਸਿੱਖ ਗੁਰਦਵਾਰਾ ਐਕਟ 1925 ਦੀ ਧਾਰਾ 25 ਏ ਹੇਠਾਂ ਕਬਜ਼ੇ ਦਾ ਦਾਅਵਾ ਸਿੱਖ ਗੁਰਦਵਾਰਾ ਟ੍ਰੀਬਿਊਨਲ ਵਿਖੇ ਹੋਇਆ ਅਤੇ ਫਿਰ ਪਟੀਸ਼ਨ ਨੰਬਰ 595/1986 ਵਿਚ ਸਿੱਖ ਗੁਰਦਵਾਰਾ ਟ੍ਰੀਬਿਊਨਲ ਦੇ ਫ਼ੈਸਲੇ ਵਿਰੁਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਦਾਇਰ ਐਫ਼.ਏ.ਓ. ਨੰਬਰ 980/1987 ਬਾਬਾ ਅਤਰ ਸਿੰਘ ਗੁਰਸਾਗਰ ਟਰੱਸਟ ਮਸਤੂਆਣਾ ਬਨਾਮ ਸ਼੍ਰੋਮਣੀ ਕਮੇਟੀ ਸਬੰਧੀ ਹਾਈਕੋਰਟ ਵਲੋਂ ਦੇਰੀ ਮਾਫ਼ ਕਰਦਿਆਂ 27-7-1987 ਨੂੰ ਸੁਣਵਾਈ ਲਈ ਦਾਖ਼ਲ ਕਰ ਲਈ ਅਤੇ 9-11-1987 ਨੂੰ ਕਬਜ਼ੇ ਦੀ ਕਾਰਵਾਈ 'ਤੇ ਸਟੇਅ ਕਰ ਦਿਤੀ ਗਈ ਜੋ ਅਜੇ ਤਕ ਜਾਰੀ ਹੈ ਪਰ ਸ਼੍ਰੋਮਣੀ ਕਮੇਟੀ ਅੱਜ ਤਕ ਸੁੱਤੀ ਹੋਈ ਹੈ।
ਕੀ ਹਿੰਦੂ ਰਾਸ਼ਟਰਵਾਦੀ ਇਸ ਤਰ੍ਹਾ ਹੀ ਬਣਾੳਣਗੇ ਭਾਰਤ ਨੂੰ ਸੁਪਰ-ਪਾਵਰ
ਸਾਗਰ, 27 ਜੂਨ : ਦਿਨ-ਦਹਾੜੇ ਸੁਪਰ-ਪਾਵਰ ਬਣਨ ਦੇ ਸੁਪਨੇ ਵੇਖਣ ਵਾਲੇ ਭਾਰਤ ਦੇ ਹਾਲ ਦਾ ਅੰਦਜ਼ਾ ਪਾਠਕ ਇਸ ਖ਼ਬਰ ਤੋਂ ਹੀ ਲਗਾ ਲੈਣ ਕਿ ਸਰਕਾਰੀ ਹਸਪਤਾਲ ਵਿਚ ਇਕ ਸਫ਼ਾਈ ਕਰਮਚਾਰੀ ਨੇ ਤਿੰਨ ਸਾਲ ਦੇ ਬੱਚੇ ਦਾ ਆਪ੍ਰੇਸ਼ਨ ਕਰ ਕੇ ਸਨਸਨੀ ਫੈਲਾਅ ਦਿਤੀ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਡਾ. ਆਰ. ਸੀ ਮਿਸ਼ਰਾ ਨੇ ਦਸਿਆ ਕਿ ਇਥੋਂ ਦੀ ਗੁਲਾਬ ਕਾਲੋਨੀ ਦਾ ਵਸਨੀਕ ਸੰਜੀਵਨ ਮਿਸ਼ਰਾ ਅਪਣੇ ਤਿੰਨ ਸਾਲ ਦੇ ਲੜਕੇ ਅਰਪਿਤ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਇਆ ਸੀ। ਡਾਕਟਰ ਨੇ ਉਸ ਨੂੰ ਸਲਾਹ ਦਿਤੀ ਕਿ ਬੱਚੇ ਦੇ ਗਲੇ 'ਤੇ ਬਣੀ ਗੰਢ ਨੂੰ ਕੱਢਣ ਲਈ ਛੋਟਾ ਆਪ੍ਰੇਸ਼ਨ ਕਰਨਾ ਹੋਵੇਗਾ। ਡਾ. ਮਿਸ਼ਰਾ ਨੇ ਦਸਿਆ ਕਿ ਹਸਪਤਾਲ ਦਾ ਸਫ਼ਾਈ ਕਰਮਚਾਰੀ ਰਾਮਚਰਨ ਇਸ ਲੜਕੇ ਨੂੰ ਆਪ੍ਰੇਸ਼ਨ ਥੀਏਟਰ ਵਿਚ ਲੈ ਗਿਆ ਅਤੇ ਬਿਨਾਂ ਡਾਕਟਰ ਦੀ ਉਡੀਕ ਕੀਤੇ ਉਸ ਨੇ ਇਹ ਆਪ੍ਰੇਸ਼ਨ ਕਰ ਦਿਤਾ। ਸਫ਼ਲ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। (
ਹਿੰਦੂ ਅੱਤਵਾਦੀਆਂ ਨੇ ਨਾਬਾਲਗ ਲੜਕੀ ਨੂੰ ਜ਼ਬਰ ਜਿਨਾਹ ਦੀ ਕੋਸ਼ਿਸ਼ ਪਿੱਛੋਂ ਜਿਉਂਦਾ ਸਾੜਿਆ
ਮੁਜ਼ੱਫਰਨਗਰ, 27 ਜੂਨ (ਏਜੰਸੀ)-ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਦੋ ਹਿੰਦੂ ਅੱਤਵਾਦੀਆਂ ਨੇ ਜਬਰ ਜਿਨਾਹ ਦੀ ਕੋਸ਼ਿਸ਼ ਦਾ ਵਿਰੋਧ ਕਰਨ ਉੱਤੇ ਇਕ 15 ਸਾਲਾ ਨਾਬਾਲਗ ਲੜਕੀ ਨੂੰ ਸਾੜ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਜ਼ੱਫਰਨਗਰ ਦੇ ਕਚਸ਼ੀਗੜ੍ਹੀ ਪਿੰਡ ਵਿਚ ਪ੍ਰਮੋਦ ਅਤੇ ਪ੍ਰਵੀਨ ਨਾਂਅ ਦੇ ਦੋ ਨੌਜਵਾਨਾਂ ਨੇ ਨਾਬਾਲਗ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਸ ਲੜਕੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਅੱਗ ਵਿਚ ਸੁੱਟ ਦਿੱਤਾ ਜਿਸ ਨਾਲ ਉਹ 70 ਫੀਸਦੀ ਸੜ ਗਈ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਨੌਜਵਾਨ ਲੜਕੀ ਦੇ ਗੁਆਂਢੀ ਹਨ ਜਿਨ੍ਹਾਂ ਨੇ ਘਰ ਵਿਚ ਵੜ ਕੇ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਰੌਲਾ ਪਾਉਣ 'ਤੇ ਸਥਾਨਕ ਲੋਕ ਉਥੇ ਇਕੱਠੇ ਹੋਣ ਲੱਗੇ ਤਾਂ ਦੋਵਾਂ ਨੇ ਉਸ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ।
ਬਾਦਲ ਦੇ ਰਾਜ ਵਿਚ ਅਪਰਾਧ ਸਿਖਰਾਂ 'ਤੇ
ਤਰਸੇਮ ਜੋਧਾਂ ਨੂੰ ਦਿਨ-ਦਿਹਾੜੇ ਲੁੱਟਣ ਦੀ ਕੋਸ਼ਿਸ਼
ਲੁਧਿਆਣਾ, 27 ਜੂਨ (ਆਹੂਜਾ)-ਲੁਧਿਆਣਾ-ਦਿੱਲੀ ਮੁੱਖ ਸੜਕ 'ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਇਸ ਸਬੰਧੀ ਸ: ਜੋਧਾਂ ਦੇ ਡਰਾਈਵਰ ਹਰਪਾਲ ਸਿੰਘ ਦੀ ਸ਼ਿਕਾਇਤ 'ਤੇ 3 ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿਲਾਫ ਧਾਰਾ 341, 427, 506, 34 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ: ਜੋਧਾਂ ਕਾਰ ਵਿਚ ਜਾ ਰਿਹਾ ਸੀ ਤਾਂ ਰਸਤੇ ਵਿਚ ਹੋਟਲ ਪਰੀਹਾਰ ਨੇੜੇ ਪਿਛੋਂ ਆ ਰਹੀ ਇਕ ਕਾਰ ਨੇ ਉਸ ਨੂੰ ਰੋਕ ਲਿਆ ਤੇ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਿਹਾ। ਲੁਟੇਰਿਆਂ ਨੇ ਕਾਰ ਦੇ ਅਗਲੇ ਹਿੱਸੇ ਤੇ ਹੱਥ ਵੀ ਮਾਰੇ ਅਤੇ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ।
hor ÉbrF